ਪੰਨਾ:ਲਹਿਰ ਹੁਲਾਰੇ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਡਕੇ ਤੇ ਵੀ ਭੁੱਖੇ ਸੁਹਣੀ, ਅਰਸ਼ੀ ਰੰਗ ਦਿਖਾਵੇਂ ? ਦੱਸ ਸੱਜਣਾਂ ਜੀਵਨ ਕੀ ਹੈ, | ਜੀਵਨਸਾਨੂੰ ਦੱਸੀਂ ? ਖੁਹਲੋਂ ਭੇਤ, ਹਸਾਵੀਂ ਸਾਨੂੰ, ਫਿਰ ਤੂੰ ਸੁਹਣਿਆਂ ਹੱਥੋਂ ? ਸਰਰ ਸਰਰ ਇਕ ਧੁਨੀ ਅਨੋਖੀ | ਉਸ ਸਰ ਵਿਚੋਂ ਆਈ, ਮਾਨੋਂ ਕੁਈ ਅਪਸਰਾ ਜਲ ਤੋਂ ਸੁਰ ਪਯਾਰੀ ਵਿਚ ਗਾਈ:ਫਿਰ ਆਨਾ, ਫਿਰ ਆਨਾ ਆਨਾ, ਆਨਾ ਆਨਾ ਆਨਾ, ਫਿਰਜੀ,ਫਿਰਜੀ,ਫਿਰਫਿਰ,ਫਿਰਫਿਰ ਫਿਰ ਆਨਾ, ਫਿਰ ਆਨਾ । ਠੰਢਾ ਸਾਹ ਸਹੂਲਤ ਵਾਲਾ, ਮੁਟਿਆਰਨ " ਨੂੰ ਆਇਆ । ਆਸਾ ਬੰਨ ਉਮੈਦਾਂ ਲੜਾਈ, | ਕਦਮ ਪਿਛਾਹਾਂ ਪਾਇਆ । -੧੩੩•