ਪੰਨਾ:ਲਹਿਰ ਹੁਲਾਰੇ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫਿਰ ਫਿਰ ਫਿਰ ਫਿਰ?, ਸਰ ਜੀ ਕਹਿੰਦਾ:

  • ਆਵੀਂ, ਫਿਰ ਤੂੰ ਆਈਂ

ਪੱਛੋਂ ਜਾ ਧਰਤੀ ਦੇ ਉਹਲੇ, ਸੂਰਜ ਟਿੱਕੀ ਟਿਕਦੀ, ਟਿਕਦੀ, ਲਹਿੰਦੀ, ਚਮਕ ਘਟੈਂਦੀ ਹੋਠਾਂ ਹੇਠਾਂ ਬਦੀ । ਲਾਲੀ ਲਾਲ ਛਈ ਅਸਮਾਨ | ਸੂਰਜ ਗਿਆਂ ਨਿਸ਼ਾਨ ਚਿੱਟੀ ਭਾਹ ਪਸਰ ਗਈ ਸਾਰੇ, ਟੁਰਦੀ ਇਹ ਬੀਜਾਨੀ । ਇਸ ਵੇਲੇ ਕੁਛ ਦਿਨਾਂ ਬਿਤੀਤੇ ਫਿਰ ਸਰਵਰ ਦੇ ਕੰਢੇ ਉਹ ਮੁਟਿਆਰ ਖੜੀ ਸਾਹ ਭਰਦੀ, | ਨੈਣ ਭਰਨ ਲੂੰ ਕੰਡੇ : ਸੂਰਜ ਛੁੱਪ ਗਿਆ ਧਰ ਉਹਲੇ ਰੋ ਕੇ ਇਹ ਗਲ ਕਹੀਆ : -੧੩੭