ਪੰਨਾ:ਲਹਿਰ ਹੁਲਾਰੇ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਝ ਹਨੇਰੇ ਸਮਾਂ ਵਾਲੀ ਤੇਰੇ ਤੇ ਆ ਰਹੀਆਂ ਇਹ ਤਾਂ ਦੱਸ ਅਸਾਂ ਨੂੰ ਸਜਣਾਂ ! ਤੋਂ ਵਿਚ ਇਹ ਕੀ ਹੋਇਆ ? ਰਾਜ ਹੰਸ ਦੀਆਂ ਧੌਣਾਂ ਵਰਗਾ ਕਿਥੋਂ ਆ ਗਿਆ ਚੋਇਆ ? ਗੰਦਲ ਵਾਂਗ ਨਿਕਲ ਇਹ ਧੌਣਾਂ ਹੋ ਉਚੀਆਂ ਹਨ ਝੁਕੀਆਂ, ਸਿਰ ਨਿਹੁੜਾਇ ਸ਼ਰਮ ਦੀਆਂ ਭਰੀਆਂ, ਹਿਕੇ ਨਿਰਾਸਾ ਮੁਕੀਆਂ ? ਹਸਰਤ ਭਰੀਆਂ ? ਕੇ ਵਿਚ ਸਮੇਂ ਸਾਵੇ ਓਢਨ ਲੁਕਆਂ | ਬੰਦ ਜਗਤ ਦੇ ਭੇਤ ਵਾਂਗ ਹਨ ? ਕੇ ਖੁਲ ਕੇ ਹਨ ਸੁਕੀਆਂ ? **ਪੋਟਲਆਂ ਕੀ ਵਲਵਲਿਆਂ ਭਰ ਝੁਕੀਆਂ ਹਨ ਇਹ ਸਰੀਆਂ ? ਸੱਧਰ ਸਿੱਕਣ ਤੇ ਝੂਹ ਉੱਠਣ ਵਿਚ ਇਨ੍ਹਾਂ ਦੇ ਧਰੀਆਂ । -੧੩੮