ਪੰਨਾ:ਲਹਿਰ ਹੁਲਾਰੇ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

sਗੋਲ ਮੋਲ ਤੇ ਚੁੱਪ ਚਾਪ ਤੇ ਸਿਰ ਸਿੱਟਣੁ ਦਿਖਲਾਇਆ, ਪ੍ਰਸ਼ਨ ਮਿਰੇ ਦਾ ਉੱਤਰ ਤੈਥੋਂ ਇਹ ਸਰਵਰ ਸਰ ਆਇਆ ? ਪਵਨ ਹਿਲੋਰੇ ਨਾਲ ਹਿੱਲਿਆ ਸਰਵਰ ਪੱਤ ਤੇ ਕਲੀਆਂ, ਧੁਨੀ ਅਜਾਇਬ ਆਈ ਵਿੱਚੋਂ, ਬੋਲੀਆਂ ਕੋਈ ਭਲੀਆਂ:ਫਿਰਰ, ਫਿਰਰ ਫਿਰ, ਫਿਰਫਿਰ, ਫਿਰ ਫਿਰ ਫਿਰ ਆਈ, ਫਿਰ ਆਈ ਆਈਫਿਰਫਿਰ ਫਿਰ ਫਿਰ ਤੂੰ ਫਿਰ ਆਈਂ ਫਿਰ ਆਈਂ । ਸਟ ਕੇ ਧੌਣ ਉਨਾਂ ਦੇ ਵਾਂਗੂੰ, ਠੰਡਾ ਸਾਹ ਖਿਚਾਂਦੀ, ਟੁਰ ਗਈ ਫੇਰ, ਹਾਹੁਕੇ ਲੈਂਦੀ, . ਗਿਣ ਗਿਣ " ਕਦਮ ਧਰੇਂਦੀ । ਫਿਰ ਆਈ ਇਕ ਸ਼ਿਖਰ ਦੁਪਹਿ ਸੂਰਜ ਸਿਰ ਤਲਵਾਇਆ, -੧੩੯