ਪੰਨਾ:ਲਹਿਰ ਹੁਲਾਰੇ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਰਸ਼ਨ ਕਾਰਨ ਚੰਦ ਅਕਾਸ਼ੀ ਚੜੁ ਦੇਖੇ ਚੰਦ ਲੜੀਆਂ । ਮਾਲੀ ਆਖੇ: ਗਮਲੇ ਵਿਚੋਂ ਉੱਗ ਉਤਾਹਾਂ ਆਈਆਂ ਪਰ ਦੇ ਹੇਠਾਂ ਉੱਤੇ ਆਈਆਂ | ਚੰਦ-ਮੁਖ ਕਿਥੋਂ ਲੜਾਈਆਂ ? ਚੰਦ ਵਸੇ ਅਸਮਾਨੀਂ ਲੋਕੋ! ਅੰਬਰ ਦੌਰ ਲਗਾਵੇ, ਮਿੱਟੀ ਮੁਲਕਾਂ ਅੰਦਰ ਨਾਹੀਂ ਚੰਦ ਕਦੇ ਲੁਕ ਆਵੇ ਸੀਤੋ ਸੀਤਾ ਮਹਿਮਾ ਮਾਹਿ ਹੈ ਅਰਸ਼ੀ ਰੂਪ ਵਸੇਂਦਾ, ਸੁਹਜ ਸੁੰਦਰਤਾ ਵਸੇ ਓਸ ਥਾਂ ਘੜਤ ਰੂਪ ਘੜੀਂਦਾ, ਸੁਹਣੀਆਂ ਸਾਡੀਆਂ ਗੁਲਦਾਉਦੀਆਂ ਓਥੋਂ ਹੋਕੇ ਆਈਆਂ, ਰੂਪ ਰੰਗ ਇਹ ਫਬਨ ਅਜੈਬੀ ਰੂਪ- ਦੇਸ਼ ਤੋਂ ਲੜਾਈਆਂ । -੯੩