ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/89

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਝੂਮਾਂ ਜਿਸ ਦੇ ਚਾਨਣ ਵਿਚ ਮੈਂ,
ਲਹਿਰੇ ਮੇਰੀ ਰੋਸ਼ਨੀ ਵਿਚ ਜੋ।
ਜੀਵਾਂ ਉਸ ਨਾਲ ਮੈਂ,
ਥੀਵੇ ਮੈਂ ਨਾਲ ਜੋ।

ਜਿਨ੍ਹਾਂ ਦਾ ਐਸਾ ਸਾਥੀ ਨਾ, ਉਹ ਕਿਵੇਂ ਜੀਂਦੇ?
ਜੋ ਟੋਲਦੇ ਨਾ ਐਸਾ ਸਾਥੀ, ਉਹ ਕਿਵੇਂ ਥੀਂਦੇ?

੮੪