ਪੰਨਾ:ਵਲੈਤ ਵਾਲੀ ਜਨਮ ਸਾਖੀ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਿਨਾਸੁ ਗਿਆਨ ਪ੍ਰਗਟਾਇਆ। ਭਇਆ ਚਾਨਣ ਅੰਧਿਆਰਾ ਰਹਾਤਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ ॥੨॥੧੨॥ ੧੧੬੬੪੦੦੦ ਨਲ ਜੁਗ ਮਹਿ ਏਕ ਕਲਾ ਧਾਰੀ, ਹਾਹਾ ਢੂਢਿ ਹਰਿ ਕਥਾ ਚਿਤਾਰੀ । ਹਰਿ ਬਿਨੁ ਅਵਰ ਨਹੀਂ ਕੁਛੁ ਪਛਾਤਾ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ ॥੩॥੧੩॥ ੧੧੨੩੨੦੦੦ ਤਿਪਰ ਜੁਗ ਮਹਿੰ ਤਰੈ ਤੇਰਹਿ ਸਾਜੇ, ਹੋਤ ਪੁਨੀਤ ਸਪੂਰਨ ਕਾਜੇ । ਹਾਹੇ ਸੂਤਿ ਹਰ ਨਾਮੁ ਮਾਨਿਆ, ਕਹੁ ਨਾਨਕ ਸੰਜਮ ਵਾਣਿ ਕੀਆ ਬਾਤਾ ॥੪॥੧੪॥ ੧੮੦੧੪੦੦੦ ਨਿਹਾਲ ਸੁਗ ਮਹਿ ਜਪਿ ਹੋਤ ਨਿਹਾਲ, ਨਹੀਂ ਮਿਰਤਕ ਨਹੀਂ ਬੂਢਾ ਬਾਲ ।

ਹਾਹਾ ਪੜਿ ਕੁਛੁ ਅਵਰੁ ਨ ਜਾਤਾ, ਕਹੁ ਨਾਨਕ ਸੰਜਮ ਵਾਣਿ ਕ

175