ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਰ॥ ੫੧੮੪੦੦੦॥ ਨਿਰੰਕਾਰ ਜੁਗ ਆਏ ਪ੍ਰਭੁ ਸੁਆਮੀ॥ ਸਭੁ ਕੁਛੁ ਜਾਨੈ ਅੰਤਰਿਜਾਮੀ॥ ਕਿਰਣਿ ਕਰਣਾ ਨਿਰੰਕਾਰ ਰਹੰਤਾ॥ ਨਾਨਕ ਸੁਪਾਵਾਣਿ ਗਗਾ ਗਾਵੰਤਾ॥ ੯॥ ਆਗੇ ਗਗੇ ਕੀ ਪਉੜੀ ਚਾਲੀ॥ ਗਗੈ ਗਨਤੀ ਸਭ ਮਿਟੈ ਗਿਆਨ ਬੀਚਾਰਹੁ ਮੀਤਿ॥ ਸਦਾ ਸਦਾ ਗੋਬਿਦ ਭਜਹੁ ਗਗਾ ਰਾਖਹੁ ਚੀਤਿ॥ ਗੋਬਿੰਦ ਕੇ ਗੁਨ ਗਾਈਅਹਿ ਗਹਕਿ ਗਹਕਿ ਇਕ ਰੰਗਿ॥ ਨਾਨਕ ਨਉ ਜੁਗ ਰਵਿ ਰਹਿਆ॥ ਗੋਬਿੰਦ ਗਗੈ ਸੰਗਿ॥੧੦॥ ਧਿਆਉ ਗਗੈ ਕਾ ਨਿਬੜਿਆ॥॥ ਛਿਹ ਕਰੋੜੀ ਇਕੀਸ ਲਾਖ ਤੀਸ ਹਜਾਰ॥

181