ਪੰਨਾ:ਵਲੈਤ ਵਾਲੀ ਜਨਮ ਸਾਖੀ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਲ ਨ ਆਵੈਗਾ।। ਤਬਿ ਉਨਿ ਪੰਡਿਤਿ ਕਹਿਆ ਏ ਨਾਨਕ ਏਹ ਬਾਤ ਤੈ ਕਿਸ ਤੈ ਪਾਈਆ ਹਨਿ।। ਪਰੁ ਸੁਣਿ ਹੋ ਨਾਨਕ ਏਹੁ ਜੋ ਪਰਮੇਸਰ ਕਾ ਨਾਮੁ ਤੇਤੇ ਲੈ ਤਿਨ ਕਉ ਕਵਨੁ ਫਲ ਲਗਤੇ ਹੈ।। ਤਬਿ ਗੁਰੂ ਨਾਨਕ ਦੂਜੀ ਪਉੜੀ ਕਹੀ।। ਅਗੈ ਮਿਲਿਨਿ ਵਡਿਆਈ ਆਸ ਦਾ ਖੁਸੀ ਆਸ ਦਾ ਚਾਉ।। ਉਨਾ ਮੁਖਿ ਟਿਕੇ ਉਜਲੇ ਜਿਨਿ ਮੁਖਿ ਸਾਚਾ ਨਾਉ।। ਕਰਮਿ ਮਿਲੈ ਤਾ ਪਾਈਐ ।। ਨਾਹਿ ਤਾ ਗਲੀ ਵਾਉ ਦੁਆਉ।।ਤਬਿ ਗੁਰੂ ਬਾਬੇ ਨਾ