ਪੰਨਾ:ਵਲੈਤ ਵਾਲੀ ਜਨਮ ਸਾਖੀ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਨੇਗਾ ਤਿਸਕੀ ਗਤਿ ਹੋਵੇਗੀ। ਤਦਹੀਂ ਦੁਨੀ. ਚੰਦ ਨਾਉਂ ਧਰੀਕੁ ਸਿਖ ਹੋਆ, ਗੁਰੁ ਗੁਰੁ ਲਗਾ ਜਪਣਿ। ਬੋਲਹੁ ਵਾਹਿਗਰ ਤਬ ਬਾਬੇ ਆਖਿਆ, “ਮਰਦਾਨਿਆਂ! ਰਬਾਬ ਵਜਾਇ। ਤਾਂ ਮਰਦਾਨਿ ਰਬਾਬੂ ਵਜਾਇਆ | ਰਾਗੁ ਆਸਾ ਕੀ ਵਾਰ ਕੀਤੀ,ਪਉੜੀਆਂ ੧੫ ਪਰਥਾਇ ਦੁਨੀਚੰਦ ਕੇ ਕੀਤੀਆਂ।ਤਬ ਬਾਬਾ ਜੀ ਘਰਿ ਆਇਆ, ਤਲਵੰਡੀ ਵਿਚ ਕੋਈ ਦਿਨੁ ਰਹੈ। ਇਕ ਦਿਨ ਇਕ ਬਾਮਣੁ ਅਚਾਰੀ ਆਇਆਂ ਖੁਧਿਆਰਥੁ, ਤਾਂ ਆਇ ਅ ਸੀਲ ਬਚਨ ਕੀਤੋਸ। ਬਾਬਾ ਜੀ ਪਰਸਾਦ ਵਿਚ ਬੈਠਾ ਥਾ। ਤਬ ਗਤੁ ਆਖਿਆ, “ਆਵਹ ਮਿਸਰ ਜੀ! ਪਰਸਾਦੁ ਤਈਆਰ ਹੈ। ਤਾਂ ਪੰਡਿਤ ਕਹਿਆ, “ਮੈਂ ਇਹ ਪਰਸਾਦ ਨਾਹੀਂ ਖਾਂਦਾ, ਮੈਂ ਆਪਣੇ ਕਰਿ ਖਾਵਾਂ

283