ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/318

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਉ।ਤਬ ਮਖਦੂਮ ਬਹਾਵਦੀ ਆਖਿਆ: ਬਚਨੁ ਹੋਵੈ ਜੀ।ਤਬ ਮਖਦੂਮ ਬਹਾਵਦੀ ਮੁਸਲਾ ਸਮੁੰਦ੍ਰ ਵਿਚਿ ਪਾਇਆ, ਖੇਡਦਾ ਖੇਡਦਾ ਜਾਇ ਨਿਕਲਿਆ। ਜਾਂ ਦੇਖੇ ਤਾਂ ਇਕ ਮੁਨਾਰਾ ਹੈ।ਤਬ ਮਖਦੂਮ ਬਹਾਵਦੀ ਉਥੈ ਗਇਆ। ਅਗੇ ਜਾਵੈ, ਤਾਂ ਬੀਸ ਮਰਦ ਬੈਠੇ ਹਨ। ਓਥੈ ਜਾਇ ਸਲਾਮ ਪਾਇਓਸੁ, ਦਸਤਪੰਜਾ ਲੈਕਰਿ ਬੈਠਿ ਗਇਆ। ਜਬ ਰਾਤ ਪਈ, ਤਬ ਇਕੀਸ ਭਾਂਡੇ ਖਾਣਿ ਕੇ ਅਰਸ ਤੇ ਉਤਰੇ।ਤਦਹੂੰ ਖਾਣਾ ਫਕੀਰਾਂ ਖਾਧਾ, ਚਾਰੇ ਪਹਰ ਖਦਾਇ ਕੀ ਬੰਦਗੀ ਕਰਦੇ ਰਹੇ । ਜਬ ਦਿਨ ਚੜਿਆ ਤਬ ਓਹ ਬੀਸ ਮਰਦ ਚਲਦੇ

307