ਪੰਨਾ:ਵੰਗਾਂ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯ )


ਆਤਮਕ ਸ਼ਕਤੀ ਨੂੰ ਵਧਾਉਣ ਦੀਆਂ

ਨਵੀਆਂ ਕਿਤਾਬਾਂ

ਮਿਸਮ੍ਰੇਜ਼ਮ ਦਰਸ਼ਨ ਤੇ ਮੋਹਨ ਵਿਦਿਆ ਸ਼ਾਸਤ੍ਰ

ਮਨ ਨੂੰ ਏਕਾਗਰ ਕਰਨ ਦੇ ਸੌਖੇ ਅਤੇ ਬਿਲਕੁਲ ਨਵੇਂ ਤਰੀਕੇ ਆਤਮਕ ਸ਼ਕਤੀ ਨਾਲ ਅਪਣੇ ਰਸੇ ਹੋਏ ਪ੍ਰੀਤਮ ਨੂੰ, ੧ ਕੋਈ ਚੀਜ਼ ਧੂੜਕੇ ਵਸ ਕਰਨਾ, ੨ ਕੋਈ ਚੀਜ਼ ਖੁਆਕੇ ਵਸ ਕਰਨਾ, ੩ ਕੋਈ ਚੀਜ਼ ਧੂੜਕੇ ਵਸ ਕਰਨਾ, ਅਫਸਰ ਨੂੰ ਮੇਹਰਬਾਨ ਕਰਨਾ, ਖੁਸੀ ਹੋਈ ਮੁਲਾਜ਼ਮਤ ਨੂੰ ਹਾਸਲ ਕਰਨਾ,ਵਿਗੜ ਚੁਕੇ ਕਾਰੋਬਾਰ ਨੂੰ ਠੀਕ ਕਰਨਾ, ਇਹ ਪੁਸਤਕ ਆਪ ਜੀ ਲਈ ਅਦੁਤੀ ਤੋਹਫਾ ਹੋਵੇਗਾ। ਇਹ ਪੁਸਤਕ ਕਈ ਠਗਾਂ ਤੋਂ ਤੁਹਾਨੂੰ ਬਚਾਵੇਗੀ ਮੁਲ ੧) ਅਜੋਂ ਹੀ ਮੰਗਾਓ

ਪਤਾ-ਭਾਈ ਬਖਸ਼ੀ ਸਿੰਘ ਐਂਡ ਸਨਜ

ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ