ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾਣਾ ਚੁਰਾਹੇ ਵਿਚ ਰੁਲਦਾ ਕੌਡੀ ਨੂੰ ਨਹੀਂ ਵਿਕਦਾ, ਪਰ ਧਰਤੀ ਵਿਚ ਜਾਕੇ ਤੇ ਪਾਣੀ ਪਾਕੇ ਉਹੋ ਦਾਣਾ ਬੂਟਾ ਬਣਦਾ ਹੈ ਤੇ ਫੁਲਦਾ ਹੈ। ਇੱਕ ਹੀ ਗੁਰੂ ਨਾਨਕ ਦੇਵ ਦੀ ਦਾਤ ਦੀ ਕਠੋਰ ਲੋਕ ਕਦਰ ਨਹੀਂ ਕਰਦੇ ਪਰ ਅਧਿਕਾਰੀ ਹਿਰਦੇ ਅਸਥਾਨਾਂ ਵਿਚ ਜੰਮਕੇ ਉਹੋ ਫੇਰ ਅੰਮ੍ਰਿਤ ਦਾ ਬਿੱਛ ਹੋ ਜਾਂਦਾ ਹੈ । ਅਸਲ ਕਲਪ ਬਿੱਤ ਇਹੋ ਹੁੰਦਾ ਹੈ। ਗੁਰੂ ਨ ਨਕ ਸਾਹਿਬ ਜੀ ਨੇ ਕੁਝ ਲੁਕੋ ਨਹੀਂ ਰੱਖਿਆ ਅਰ ਨਾ ਸਤਿਸੰਗ ਵਿਚ ਕੋਈ ਲੁਕੋ ਹੈ। ਇਹ ਪ੍ਰਗਟ ਪਦਾਰਥ ਆਪਣੀ ਪ੍ਰਗਟਤਾਈ ਦੀ ਬਹੁਲਤਾ ਵਿਚ ਹੀ ਗੁੰਮ ਹੈ, ਜੈਸੇ ਬਿਜਲੀ ਦੇ ਅਰੰਤ ਤੇਜ਼ ਝਲਕੇ ਵਿਚ ਅੱਖਾਂ ਮਿਟ ਜਾਂਦੀਆਂ ਹਨ। ਐਸੇ ਪਦਾਰਥ ਨੂੰ ਜੋ ਲੋਕ ਮੂਰਖਾਂ ਦੀ ਹਾਸੀ ਵਿਚ ਲਿਆਉਂਦੇ ਹਨ, ਉਹ ਗੁਰੂ ਪਰਮੇਸ਼ੁਰ ਦੀ ਬੇਅਦਬੀ ਕਰਦੇ ਹਨ। ਕੁਝ ਚਿਰ ਤੱਕ ਹੁਣ ਦੁਵੱਲੀ ਚੁਪ ਰਹੀ ! ਫੇਰ ਸਤਵੰਤ ਕੋਰ ਨੇ ਫਾਰਸੀ ਬੋਲੀ ਵਿਚ ਉਲਟਾਕੇ ਹੇਠ ਲਿਖਿਆ ਪ੍ਰਸ਼ਨੋਤ ਭਾਈ ਨੰਦ ਲਾਲ ਜੀ ਦਾ" ਜੋ ਲਿਖਵ ਕੇ ਨਾਲ ਲਿਆਈ ਸੀ ਉਸਨੂੰ ਦਿੱਤਾ ਤੇ ਤਾਕੀਦ ਕਰਦਿੱਤੀ ਕਿ ਤੇਰਾ ਆਗੂ ਤੇ ਸਹਾਈ ਇਹ ਤੋਪਦੇਸ਼ ਰਹੇਗ :- ‘ਸ਼੍ਰੀ ਗੁਰੁ ਵਾਕਨ ਕਤਜਕੈ,ਪਨ ਔਰਨ ਵਾਰਿਦੇ ਜ ਲਿਆਵੈਂ। ਲੋਕ ਪ੍ਰਲੋਕ ਸੁ ਠੋਰ ਨਹੀਂ ਤਿਨ, ਸੋ ਨਰਕਾਂਤਰ ਬੀਚ ਭ੍ਰਮਾਵੈਂ। ਤਾਂ ਨਰ ਸੋ ਯਮਧਾਮ ਭਰੋ, ਦਿਨ ਰਾਤ ਹਮੇਹਿ ਸੋ ਦੁਖੁ ਪਾਵੈਂ। ਆਵਨ ਜਾਵਨ ਬੀਚ ਫਿਰੈਂ ਯਮ ਕੀ ਸਹੀ ਪਨ ਚੋਟਨ ਖਾਵੈਂ। ਗੁਰਸਿਖ ਰਹਿਤ ਸੁਨਹੁ, ਮੇਰੇ ਮੀਤ ! ਪਰਭਾਤੇ ਉਠ ਕਰ ਹਿਤ ਵਾਹਿਗੁਰੂ ਪੁਨ ਮੰਤ੍ਰ ਕਰ ਇਸ਼ਨਾਨ ਪੜੇ ਜਪ ਸੁਨੇ संपदा म ਸਮੇਂ -to- ਚੀਤ ਸੁ ਸੁ ਜਾਪ ਜਾਪ ॥ ਰਹਿਰਾਸ

Digitized by Panjab Digital Library / www.panjabdigilib.org

-80-