ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਰਤਨ ਕਥਾ ਸੁਨੇ ਹਰਿ ਜਾਮ ॥ ਇਨ ਮੈਂ ਨੇਮ ਜ ਏਕ ਕਰਾਇ। ਸੋ ਸਿਖ ਅਮਰ ਪੂਰੀ ਮਹਿ ਜਾਇ ॥ ਤੀਨ ਰੂਪ ਹੈਂ ਮੋਹਿ ਕੇ ਸੁਨੋ ਨੰਦ ਚਿਤੁ ਲਾਇ ॥ ਨਿਰਗੁਣ, ਸਰਗੁਣ, ਗੁਰਸ਼ਬਦ, ਕਹੀਂ ਤੋਹਿ ਸਮਝਾਇ। ਇੱਕ ਰੂਪ ਤਿਹ ਗੁਣ ਤੇ ਪਰੇ। ਨੇਤਿ ਨੇਤਿ ਜਿਹ ਨਿਗਮ ਉਚਰੇ। ਘਟ ਘਟ ਵ੍ਯਾਪਕ ਅੰਤਰਜਾਮੀ। ਪੂਰ ਰਹਯੋ ਕ੍ਯੋਂ ਜਲ ਘਟ ਭਾਨੀ । ਦੂਸਰ ਰੂਪ ਗ੍ਰੰਥ ਜੀ ਜਾਨਹੁ ਅਪਨ ਅੰਗ ਮੇਰੇ ਕਰ ਮਾਨਹੁ। ਰੋਮ ਰੋਮ ਅੱਖਰ ਸੋ ਲਹੈ। ਬਾਤ ਯਥਾਰਥ ਤੁਮ ਸੋ ਕਹੀਂ। ਸ਼ਬਦ ਸੁਨੇ ਗੁਰ ਹਿਤ ਚਿਤੁ ਲਾਇ।ਯਾਨ ਸ਼ਬਦ ਗੁਰ ਸਨੋ ਸੁਨਾਇ। ਜੋ ॥ ਮਮ ਸਾਥ ਚਾਹਿ ਕਰ ਬਾਤ। ਪੜ੍ਹ ਗਰੰਥ ਬਿਚਾਰਹਿ ਸਾਥ। ਤੀਸਰ ਰੂਪ ਸਿੱਖ ਹੈ ਮੋਗ ਗੁਰ ਬਾਣੀ ਰਤ ਜਿਨ ਨਿਮ ਭਰ। ਵਿਸਾਸ ਪ੍ਰੀਤ ਗੁਰ ਸਬਦ ਜ ਪਰੇ । ਗੁਰ ਕਾ ਦਰਸ਼ਨ ਨਿਤ ਉਠ ਕਰੇ।ਗੁਰਦਾਰਨ ਕਾ ਦਰਸਨ ਕਰੇ। ਪਰਦਾਰਾ ਕਾ ਤ੍ਯਾਗਨ ਧਰੇ। ਗੁਰ ਸਿਖ ਸੇਵ ਕਰੇ ਚਿਤ ਲਾਇ ! ਆਪਾ ਪਰ ਕਾ ਸਗਲ ਮਿਟਾਇ। ਐਸੇ ਗੁਰ ਸਿਖ ਸੇਵਕੀ ਮੋਹਿ ਪਹੁੰਚੇ ਆਇ ॥ ਸੁਨਹੁ ਨੰਦ ਚਿਤ ਦੇਇਕੇ ਮੁਕਤ ਬੈਠੇ ਜਾਇ।' ਫਾਤਮਾ ਭਾਗਵਾਨ ਦੇ ਧੰਨ ਭਾਗ ਜੋ ਹੁਣ ਤਿੰਨ ਪਦਾਰਥਾਂ ਦੀ ਮਾਲਕ ਹੋ ਗਈ, ਇਕ ਤਾਂ ਬਾਣੀ ਤੇ ਮੂਲ ਮੰਤ੍ਰ ਦੀ ਯਾਤਾ ਆ ਗਈ, ਦੂਜੇ ਗੁਰ ਮੰਤ, ਅਰਥਾਤ ਨਾਮ ਦੀ, ਘਾਲ ਮਿਲ ਗਈ, ਤੀਜੇ ਰਹਿਤ ਸਿੱਖੀ ਦੀ ਮਲਮ ਹੋ ਗਈ । ਫਾਤਮਾ ਪਦਾਰਥ ਦੇ ਰਾਹੇ ਪੈ ਗਈ ਤੇ ਸਾਈਂ ਵਿਚ ਯਾਦ ਨੂੰ ਲਗਾਈ ਰੱਖਣ ਵਾਲਾ 'ਨਾਮ ਦਾ ਅਯਾਸ'ਫਾਤਮਾ ਨੂੰ ਪ੍ਰਾਪਤ ਹੋ ਗਿਆ।ਹਾਂ, ਅੰਤਰ ਆਤਮੇ ‘ਜਗਤ ਦੇ ਮੂਲ' ਨਾਲ ਲੱਗੇ -19- ॥

Digitized by Panjab Digital Library | www.panjabdigilib.org

-81-