ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਤਵੈਤ (ਜੋ ਇਸ ਵੇਲੇ ਭਾਈ ਜਸਵੇਤ ਸਿੰਘ ਦੇ ਭੇਖ ਵਿਚ ਸੀ) ਦੀ ਬਾਂਹ ਉਸ ਦੇ ਹੱਥ ਦੇਕੇ ਕਿਹਾ ਕਿ 'ਇਨ੍ਹਾਂ ਨੂੰਸਭ ਤਰ੍ਹਾਂ ਪ੍ਰਸੈਨਰੱਖਣਾ, ਅਸੀਂ ਦੀਪਮਾਲਾ ਤੱਕ ਅੱਪੜਾਂਗੇ, ਤਦ ਤਕ

ਤੁਸਾਂ ਬੀ ਉੱਥੇ ਹੀ ਰਹਿਣਾ।'ਗੱਲ ਕੀ ਦੂਜੀ ਵੇਰ ਜਸਵੈਤ &

” ਸ੫ਆਪਣੇ ਪ੍ਰੇਮੀ ਭਰਾਵਾਂ ਦੇ ਘਰ ਪਹੁੰਚਾ ਅਰ ਤੁਰਨ ਦੀਆਂ ਤਿਆਰੀਆਂ ਲਗੀਆਂਹੋਣ ।

ਸਾਧੂ ਜਨ ਤਾਂ ਦੋ ਚਾਰ ਦਿਨ ਮਗਰੋ ਕੈਧਾਰ ਪਧਾਰ

ਗਏ ਤੇ ਇੱਧਰ ਟੁਰਨੇ ਦੀ ਤਿਆਰੀ ਹੋਣ ਲੱਗੀ। ਕਾਫਲਾ ਜਾਣ ਵਾਸਤੇ ਬਣ ਰਿਹਾ ਸੀ ਅਰ ਵਕਤ ਨਿਯਤ ਹੋ ਚੁਕਾ ਸੀ,

ਸੋਹੁਣਕੇਵਲ ਬੈਨ੍ਹ ਬੈਨ੍ਹਾ ਤੇ ਉਸ ਦਿਨ ਦੀ ਉਡੀਕ ਸੀ। ਸਤਵੈਤ ਦਾ ਭੇਸ ਮਰਦਾਵਾਂ ਸੀ ਅਰ ਜਸਵੇਤ ਸਿੰਘ ਕਰਕੇ ਹੀ

ਸਾਰੇ ਘਰ ਵਿਚ ਪ੍ਰਸਿੱਧ ਸੀ । ਬਾਬਾ ਲੱਧਾ ਸਿੰਘ ਹੂਰੀ' ਉੱਵ ਹੀ ਉਸ ਦਾ ਆਦਰ ਬਹੁਤ ਕਰਦੇ ਸਨ, ਪਰ ਹੁਣ ਸੰਤਾਂ ਦੀ -੯ ਸਪੁਰਦੀ ਨੇ ਤਾਂ ਬਹੁਤ ਹੀ ਅਸਰ ਕੀਤਾ ਔਰ ਉਹ ਉਸ ਦੀ ਹੱਦੋਂ ਵੱਧ ਖਾਤਰ ਕਰਨ ਲਗ ਪਿਆ। ਆਦਰ ਪਾਕੇ ਉਹ ਸਿੰਘ ਦੀ ਪੁੱਤ੍ਰੀ ਅਕਾਲ ਪੁਰਖ ਦਾ ਸ਼ੁਕਰ ਕਰਦੀ ਅਰ ਇਹੋ ਬਚਨ ਉਚਾਰਦੀ ਕਿ ਸਭ ਆਪ ਦੀ ਦਿਆਲਤਾ ਹੈ । ਇਹ ਗੁਰੂ ਨਾਨਕ ਦੇਵ ਜੀ ਦਾ ਬਿਰਦ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਂਹਿ ਗਹੇ ਕੀ ਲਾਜ' ਹੈ, ਮੈਂ ਨਿਕਰਮਣ ਤਾਂ ਐਸੀ

ਮੰਦਭਾਗ਼ਣ ਹਾਂ ਕਿ ਪਸ਼ੂਆਂ ਵਾਂਝੂ ਵਿਕ ਗਈ ਤੇ ਗ਼ੁਲਾਮੀ ਵਿਚ ਹ ਨੇਮੈਨੂੰ ਧਰ ਗਈ । ਇਸ ਗ਼ੁਲਾਮੀ ਵਿਚ ਭੀ ਸੱਚੇ ਪਾਤਸ਼ਾ ਮਾਨ ਤੇ ਵਡਿਆਈ ਬਖਸ਼ੀ, ਕਿਨ੍ਹਾਂ ਕਿਨ੍ਹਾਂ ਬਿਪਤਾਂ ਵਿਚੋ” ਕੱਢਿਆ ? ਕੀ. ਕੀ ਔਕੜਾਂ ਕੱਟੀਆਂ ਤੇ ਹੁਣ ਕਿਸ ਆਰਾਮ 2. ਵਿਚ ਪੂਚਾ ਦਿੱਤਾਹੈ? ਮੇਰਾ ਇਸ ਵਿਚ ਕੁਝ ਨਹੀਂ' ਹੈ । ਸੁਕਰ ਹੈ ਉਸਸੱਚੇ ਮਾਲਿਕ ਦਾ ! ਗੱਲ ਕੀ ਜਿਉ ਜਿਉਂ ਆਰਾਮ ਮਿਲਿਆ, ਤਿਉ”

=<੮੯=

-89-