ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੩)
ਸਮਝ ਸਕਦੀ ਹੈ ਜੋ ਦੇਸ ਕਾਲ ਦੀ ਹੱਦ ਤੋਂ
ਪਾਰ ਹੈ, ਉਸਦੇ ਭੇਦ ਨੂੰ ਕੀਕੁਣ ਜਾਨ ਸਕੇ ?
ਭਾਵ ਨਹੀਂ ਜਾ ਸਕਦੀ ਓਹ ਆਪ ਸਾਰੀਆਂ
ਕਲਪਨਾਂ ਤੋਂ ਰਹਿਤ ਹੈ ਤੇ ਸਰਬਕਲਾ ਸਮਰਥ
ਹੈ, ਸਰਬਤ ਕਾ ਆਸਰਾ ਹੈ ।
ਨਿਰੰਕਾਰ ਆਕਾਰ ਅਛਲ
ਪੂਰਨ ਅਬਿਨਾਸੀ ॥ ਹਰਖ ਵੰਤ
ਆਨੰਤ ਰੂਪ ਨਿਰਮਲ ਬਿਗਾਸੀ ॥
ਗੁਣ ਗਾਵਹਿ ਬੇਅੰਤੁ ਇਕ ਤਿਲੁ
ਨਹੀ ਪਾਸੀ ॥ ਜਾਕਉ ਹੋਹਿ
ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ
ਮਿਲਾਸੀ ॥ ਧੰਨਿ ਧੰਨਿ ਤੇ
ਧੰਨਿ ਜਨ ਜਿਹ ਕ੍ਰਿਪਾਲੁ ਹਰਿ
ਹਰਿ ਭਯਉ ॥ ਹਰਿ ਗੁਰ ਨਾਨਕੁ
ਜਿਨ ਪਰਸਿਯਉ ਸਿ ਜਨਮ