ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਅਗਹੁ ਗਹਿਓ ਨਹੀ ਜਾਇ ਪੂਰਿ
ਸ੍ਰਬ ਰਹਿਓ ਸਮਾਏ ॥ ਜਿਹਕਾਟੀ
ਸਿਲਕ ਦਇਆਲ ਪ੍ਰਭੁਸੋਇ ਜਨ
ਲਗੇ ਭਗਤੇ ॥ ਹਰਿ ਗੁਰੁ ਨਾਨਕ
ਜਿਨ ਪਰਸਿਓ ਤੇਇਤ ਉਤ ਸਦਾ
ਮੁਕਤੇ॥੮॥

ਤੇਤੀਸ ਕੋਰਿ=ਤੇਤੀ ਕਰੋੜ ਦੇਵਤੇ ॥ ਤਿਰ=ਤਿਲ
ਕੀਮ=ਕੀਮਤਾਂ ॥ ਸਿਲਕ= ਬੇੜੀ ॥
ਇਤ=ਇਹ ਲੋਕ ॥ ਉਤ=ਪਰਲੋਕ ॥

ਅਰਥ- ਕੇਹੜਾ ਜੋਗ, ਕੇਹੜਾ ਗਿਆਨ,
ਕੇਹੜਾ ਧਯਾਨ, ਕੇਹੜੀ ਵਿਧੀ ਨਾਲ ਆਪ
ਦੀ ਮਹਿਮਾਂ ਕੀਤੀ ਜਾਵੇ । ਸਿਧ (ਪੂਰਨ ਪਦ
ਪੁਜੇ ਹੋਏ) ਤੇਤੀ ਕਰੋੜ ਦੇਵਤਾ ਇਨ੍ਹਾਂ
ਸਾਰਿਆਂ ਤੋਂ ਤਿਲਮਾਤ੍ਰ ਭੀ ਆਪ ਦੀ ਕੀਮਤ
ਨਹੀਂ ਪਾਈ ਜਾਂਦੀ । ਬ੍ਰਹਮਾਂ ਤੋਂ ਆਦਿ ਦੈਵ
ਵੇਤਾ ਸਨਕਾਦਕਾਂ ਤੋਂ ਆਦਿ ਗਿਆਨੀ ਅਰ
ਸ਼ੇਸ਼ਨਾਗ ਇਹ ਸਾਰੇ ਗੁਣਾਂ ਦਾ ਅੰਤ ਨਹੀਂ