ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/6

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਵਾਰੀ ਹਾਂ, ਘੋਲੀ ਹਾਂ, ਕੁਰਬਾਨ ਹਾਂ, ਸਦਾ ਬਲਿਹਾਰ ਹਾਂ ।

.

ਅੰਮ੍ਰਿਤ · · ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੇ ਅਪਰ ਅਪਾਰ ਪਰਿ। ਆਪਨੇ ਪਵਨੁ ਕਰਿ ਮੰਤੁ ਨ ਦੁਸਰੋ ਧਰਿ ਓਪਤਿ ਪਰਲੋਂ ਏਕੈ ਨਿਮਖਤੁ ਘਰਿ ਆਨ ਨਾਹੀ ਸਮਰਿ ਉਜੀਆਰੋ ਨਿਤਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ਜਨੁ ਨਾਨਕ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆਂ ਬਖਾਨੈ ॥ ਹਾਂਕਿ ਬਲਿ