ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ! ਇਸ ਕਾਰਜ ਦੀ ਵਿਓਂਤ ਅਤੇ ਪ੍ਰੇਰਨਾ ਲਈ ਮੈਂ ਦੇਵਿੰਦਰ ਜੌਹਲ ਪ੍ਰੋਡਿਊਸਰ, ਅਕਾਸ਼ਬਾਣੀ ਜਲੰਧਰ ਦਾ ਦਿਲੀ ਤੌਰ ਤੇ ਸ਼ੁਕਰਗੁਜ਼ਾਰ ਹਾਂ।

ਮੈਨੂੰ ਆਸ ਹੈ ਇਹ ਪੁਸਤਕ ਪੰਜਾਬੀ ਪਾਠਕਾਂ ਨੂੰ ਜਿੱਥੇ ਆਪਣੀ ਮੁਲਵਾਨ ਵਿਰਾਸਤ ਨਾਲ਼ ਜੋੜੇਗੀ ਉਥੇ ਉਹਨਾਂ ਨੂੰ ਸੁਹਜ-ਆਤਮਕ ਆਨੰਦ ਵੀ ਪ੍ਰਦਾਨ ਕਰੇਗੀ।

ਮਿਤੀ: 15 ਅਗਸਤ, 2012
ਸੁਖਦੇਵ ਮਾਦਪੁਰੀ
ਸਮਾਧੀ ਰੋਡ,
ਖੰਨਾ-141401
 

10/ ਸ਼ਗਨਾਂ ਦੇ ਗੀਤ