ਪੰਨਾ:ਸ਼ਹੀਦੀ ਜੋਤਾਂ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੇਟਾ
ਪੋਠੋਹਾਰ ਤੇ ਬਾਰ ਦੇ ਉਹਨਾਂ ਸਿਦਕੀ ਸਿੰਘਾਂ ਤੇ ਸਿੰਘਣੀਆਂ
ਦੀ ਜਿਨ੍ਹਾਂ ਨੇ ਆਪਣੇ ਤਨਾਂ ਤੇ ਕਈ ਕਸ਼ਟ ਸਹਾਰੇ,
ਆਪਣੇ ਬਚੇ ਬੱਚੀਆਂ ਨੂੰ ਆਪਣੇ ਹੱਥੀਂ
ਕਤਲ ਕੀਤਾ ਤੇ ਸਿਖੀ ਧਰਮ ਨੂੰ ਕੇਸਾਂ
ਸਵਾਸਾਂ ਨਾਲ ਨਿਭਾਹਿਆ!

'ਅਨੰਦ'






ਪ੍ਰਕਾਸ਼ਕ-ਭਾਈ ਮੇਹਰ ਸਿੰਘ ਰਾਗੀ
ਮਾਲਕ-ਗੁਰਮਤ ਸਾਹਿੱਤ ਭਵੱਨ
ਬਜ਼ਾਰ ਮਾਈ ਸੇਵਾਂ ਸ੍ਰੀ ਅੰਮ੍ਰਿਤਸਰ ਜੀ
'ਮੀਤ ਪ੍ਰਿੰਟਿੰਗ ਪ੍ਰੈਸ' ਅੰਮ੍ਰਿਤਸਰ ਵਿਚ ਛਪੀਆਂ ।
ਪ੍ਰਿੰਟਰ-ਸ੍ਰ: ਅਰਜਨ ਸਿੰਘ 'ਮੀਤ'