ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.", -

, ਨੂੰ

, ਨੂੰ ਇਸ ਪ੍ਰਕਾਰ ਜਦ ਅੰਜਨਾਂ ਦੇ ਮਨ ਪਰਚਾ ਰਹੀ ਸੀ ਤਾਂ . ਇੱਕ ਚਮਕਨ ਵਾਲੀ ਚੀਜ ਜੋ ਸੂਰਜ ਦੇ ਸਮਾਨ ਚਮਕ ਰਹੀ ਸੀ ਅਚਨਚੇਤ ਏਸੇ ਪਾਸੇ ਆਉਂਦਿਆਂ ਨਜਰ ਪਈ ਪਹਿਲੋਂ : ਡਾਡੀ ਅਚੰਭੇ ਵਿੱਚ ਆਈ ਪਰ ਫੇਰ ਮਲਮ ਹੋਇਆ ਕਿ ਕੋਈ ਬਿਬਾਨ ਆਂ ਰਿਹਾ ਹੈ ਤਦ ਏਹ ਝਟ ਓਥੇ ਹੀ ਬੇਹ ਗਈ ਅਤੇ ਸਿਰ ਨੀਵੇਂ ਝੁਕਾ ਲਿਆ, ਪਰ ਉਸ ਨੂੰ ਬੈਠਿਆਂ ਵੇਖਕੇ ਬਾਲਕ ਫਰ ਚੋਂ ਆ ' ਪਾਠਕ ਗੁਣ ! ਏਸ ਬਿਬਾਨ ਵਿੱਚ ਇੱਕ ਚਿੱਟਪੋਰੀਆਂ ਬੜੀ ਚੰਗੀ ਪੁਸ਼ਾਕ ਲਾਏ ਇੱਕ ਇਸਤੁ ਨਾਲ ਗੱਲਾਂ ਕਰਦਾ ਹੋਇਆ ਆ ਰਿਹਾ ਸੀ, ਉਹ ਇਸਦੀ ਕੰਨੀ ਬਾਲਕ ਦੇ ਰੋਨ ਦੀ ਅਵਾਜ਼ ਪਈ ਤੇ ਅੰਜਨਾ ਨੂੰ ਵੇਖ ਰੱਬ ਜਾਨੇ ਇਸਦੇ ਮਨ ਵਿੱਚ ਕੀ ਆਗਿਆ ਕਿ ਝੱਟ ਉਥੇ ਹੀ ਬਿਬਾਨ ਮੱਠਾ ਕਰ ਲਿਆ ਅਰ ਕੋਲ ਬੈਠੀ ਇਸਵੀ ਨੂੰ ਆਖਨ ਲੱਗਾ ॥ ਓਹ ਮਨੁੱਖ-fਯਾ ਸੀ ! ਭੁਲਾਂ ਕੁਝ ਦੇਖਿਆ ? ਇਸਤ੍ਰੀ-ਨਹੀਂ ਸੁਆਮੀ ਸੋ ! ਮੈਂ ਤਾਂ ਕੁਝ ਨਹੀਂ ਡਿੱਠਾ, ਕੀ ਹੈ ! ਓਹੋ ਆਦਮੀ-(ਉਗਲੀ ਨਾਲ ਤਕ) ਓਹ ਵੇਖੋ ਝੋਪੜੀ ਦੇ ਅੱਗੇ ਵਾਰ ਇੱਕ ਚ ਆਨ ਤੀਮੀ ਸਿਤ ਸੱਟ ਕੇ ਡਾਡੀ ਚਿੰਤਾ ਵਿੱਚ ਬੈਠੀ ਹੈ ਤੇ ਏਹ ਓਸਦਾ ਜਾਪਦਾ ਹੈ ਜਿਹੜਾ ਇਸ ਦੇ ਕੋਲ ਬੈਠਾ ਰੋ ਰਿਹਾ ਹੈ। ਇਸਤ੍ਰੀ-(ਪਿਛਾਂ ਨੂੰ ਧੰਨ ਮੋੜਕੇ ਅਤ ਵੇਖਕ) ਹਾਂ ਪਰ ਵਾਹੀ ਨਾਲ) ਕਿਸੇ ਸਾਧ ਦੀ ਪੁਭੀ ਹੋਵਗੀ । ਪਰ ਹੈ! ਇਸਦੇ ਕਪੜੇ ਕਾਲੇ ਕਉ ਹਨ | ਓਹ ਮਨੁੱਬ-ਇਹੋ ਗੱਲ ਤਾਂ ਮੈਂ ਸੋਚ fਹਾ ਹਾਂ ਜੋ ਕਿਸੇ ਸਾਧੂ ਦੀ ਪਤੀ ਹੁੰਦੀ ਤਾਂ ਅਜੇਹੇ ਕਾਲ ਕਰੜੇ ਕਦੇ ਨ ਪਾਏ ਦੇ ਇਸ ਵਿੱਚ ਜਰੂਰ ਪੂਝ ਭੇਦ ਹੈ ॥ ਇਹ ਕਹਕੇ ਬਿਬਾਨ ਨੂੰ ਰੂਖਾਂ ਦੇ ਓਹਲੇ ਜਮੀਨ ਤੇ ਉਭਾਰ inal with: uage Department Punjab ized by: ab Digital Library