________________
( ੧੨੦ ) ਭੋਲਾ ਏਹ ਜੁਵਾਨ ਕੌਨ ਹੈ ? ਅਰ ਕਿਉਂ ਏਡਾ ਘਬਰਾਂਦਾ ਅਰ ਹਰਾਨ ਹੁੰਦਾ ਫਿਰਦਾ ਹੈ, ਓਹ ! ਉਹ ਕਿਤੇ ਪਵਨ ਜੀ ਦਾ ਮੰਡੀ ਤਾਂ ਨਹੀਂ ? ਓਹ ! ਇਹ ਤਾਂ ਓਹ ਹੀ ਹੈ, ਓਹ ਵੇਖੋ ! ਦੋਵੇਂ ਘੋੜੇ ਅਜੇ ਤੀਕੁਰ ਓਸੇ ਤਰ੍ਹਾਂ ਹੀ ਖੁਲੇ ਹੋਏ ਹਨ ਏਹ ਵਿਚਾਰਾ ਹਰਾਨ ਨ ਹੋਵੇ ਥਾਂ & ਹੋਵੇ, ਓਹ ਤਾਂ ਜੰਗਲ ਪਾਨੀ ਸਰ ਦੇ ਗਏ ਹੋਏ ਹਨ ਤੀਕ ਨਹੀਂ ਬੋਹੜੇ ਘਰਾਏ ਨਾਂ ਤਾਂ ਬਨਾਨੇ ਕੀ? ਜਦ ਥੋੜਾ ਜਿਹਾ ਦਿਨ ਬਾਕੀ ਰਹ ਗਿਆ ਤਾਂ ਮਨ ਵਿੱਚ ਅਨੇਕਾਂ ਹੀ ਭੋੜੇ ੨ ਖਿਆਲ ਉਤਪੰਨ ਹੋਕੇ ਘਬਰਾਨ ਲੱਗੇ ਤਦ ਇੱਕ ਘੋੜੇ ਤੇ ਚੜਕੇ ਤੇ ਦੂਜੇ ਦੀ ਲਗਮ ਪਕੜਕੇ ਏਧਰ , ਓਧਤ ਢੰਡਨ ਲੱਗ ਪਿਆ ਸੱਤ ਅੱਠਾਂ ਕੋਹਾਂ ਤਕੁ ਖੁਬ ਢੂੰਡ ਭਾਲ ਕੀਤੀ ਪਰ ਪਵਨ ਦਾ fਤੇ ਪਤਾ ਨ ਲੱਗਾ ਤਾਂ ਕਈ ਪ੍ਰਕਾਰ ਦੀਆਂ ਸੋਚਾਂ ਸੋਚਦਾ ਹੋਯਾ ਅਰ ਹਰਾਨ ਪਸ਼ਾਨ ਹੁੰਦਾ ਹੋਯਾ ਸੰਧੜਾ ਵੇਲੇ ਇਕ ਰੁੱਖ ਹੇਠਾਂ ਬੈਹ ਗਿਆ, ਤੇ ਡਾਡੀ ਬੇਚੈਨੀ ਨਾਲ ਅੱਖੀਆਂ ਵਿੱਚ ਰਾਤ ਗੁਜਾਰੀ ਪਰ ਜਦ ਪੋਹ ਫੁੱਟੀ ਤਾਂ ਫੇਰ ਉਸੇ ਕੰਮ ਵਿੱਚ ਲੱਗ ਪਿਆ ਦੂਰ ਦੂਰ ਤੀਕ ਢੰਡ ਕੀਤੀ ਪਰ ਜਦ ਕੁਝ ਪਤਾ ਨ ਲੱਗ ਤਾਂ ਸੋਚ ਆਈ ਕਿ ਕਿਤੇ ਓਨਾਂ ਨੂੰ ਅੰਜਨਾਂ ਦਵੀ ਨ ਮਿਲ ਗਈ ਹੋਵੇ ਤੇ ਓਹ ਏਸੇ ੪੪ ਵਿੱਚ ਹੀ ਮੰਨੂੰ ਭੁਲਾਕੇ ਮਹੰਦਪੁਰ ਨੂੰ ਨ ਟਰ ਗਏ ਹਨ, ਇਹ ਸੋਚ ਕੇ ਓਸੇ ਵੇਲੇ ਹੀ ਘੋੜੇ ਤੇ ਸਵਾਰ ਹੋ ਮਹਾਂਪੁਰ ਨੂੰ ਟੁਰ ਪਿਆ ॥ ++ + ਉਨੀਸਵਾਂ ਅਧਯਾ ॥ + + ਇਹ ਸਾਰਾ ਮੇਰੇ ਪੂਰਬਲੇ ਕਰਮਾਂ ਦਾ ਫਲ ਹੈ। ਜਦ ਦੂਜੀ ਵ ਰਾਨੀ ਵਗ ਹਿਨੀ :ਰਛਾ ਖਾਕੇ ਭੋਏ ਢੇ ਪਈ ਤਾਂ ਰਾਜਾ ਮਹੋਯ ਡਾਢਾ ਘਬਰਾ ਗਿਆ, ” Original with: Language Department Punjab Digitized by: Panin Digital Library