ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਜ-ਕੀ ਆਖਿਆ ਈ ! ਤੈਨੂੰ ਮਲੂਮ ਨਹੀਂ ਕੀ .ਤੂੰ ਓਸਦੇ ਨਾਲ ਨਹੀਂ ਮੈਂ । ਨਵੀਨ ਪੁਰਬ-ਹਾਏ ਡਾਢਾ ਹਨੇਰ ਹੋਇਆ! ਹੁਨ ਕੀ ਕਰਾਂ ? ਰਾਜਾ (ਝਾਡੀ ਸੋਚ ਵਿੱਚ ਆਕੇ) ਕਿਊਂ ਸੁਖ ਤੇ ਹੈ ? ਓਹੋ ! ਇਸ ਪ੍ਰਸ਼ਨ ਨੇ ਸਭਨਾਂ ਨੂੰ ਹਰਾਨ ਕਰ ਦਿੱਤ ਅਰ ਸਾਰੇ ਬੜੀ ਪਰੇਸ਼ਾਨੀ ਨਾਲ ਓਸਦੇ ਮੂੰਹ ਵੱਲ ਭਕਨ ਲੱਗੇ । ਨਵੀਨ ਪੁਰਸ਼-ਮਹਾਰਾਜ ! ਅਸੀ ਦੋਵੇਂ ਮੁਖਾ ਬl ਨੂੰ ਅੰਜਨਾ ਦੇਵੀ ਦੀ ਕੁੰਢ ਭਾਲ ਵਿੱਚ ਗਏ ਤਾਂ ਓਥੇ ਪਹੁੰਚਕੇ ਰਭ ਨੂੰ ਇੱਕ ਬ੍ਰਿਛ ਹੇਠ ਇਸ਼ਾਮ ਕੀਤਾ ਤੇ ਸਵੇਰ ਹੁੰਦਿਆਈ ਓਹ ਜੰਗਲ ਪਾਨੀ ਨੂੰ ਗਏ ਅਤੇ ਫੇਰ ਮੁੜਕੇ ਨੇ ਆਏ, ਬਤੇਰੀ ਤਲਾਸ਼ ਕੀਤੀ ਪਰ ਕੁਝ ਪਤਾ ਨ ਲੱਗਾ ਤਦ ਮੈਨੂੰ ਸੋਚ ਆਈ ਕਿ ਕਿਤੇ ਅੰਜਨਾ ਦੇਵੀ ਦੇ ਮਿਲ ਜਾਨ ਤੇ ਮਹਾਂਪੁਰ ਨਾਂ ਚਲੇ ਗਏ ਹੋਨ ਇਹ ਸੋਚਕੇ ਮੈਂ ਇਥੇ ਆਇਆ ਪਰੰਤੂ ਹਾਇ ! ਅਮਸੋਸ !! ਕਿ ਮੇਰੀ ਸੋਚ ਝੂਠੀ ਨਿਕਲੀ !!! ਰਾਜਾ-- ਕਿਉਂ ਘਬਰਾਉਂਦੇ ਹੋ ਪਵਨ ਬਾਲ ਤਾਂ ਨਹੀਂ ! ਅੱਜ ਨਹੀਂ ਤਾਂ ਕੱਲ ਆਜਾਏਗਾ, ਬਾਹਲੀ ਜਿਸਦੀ ਚਿੰਤਾ ਸੀ ਓਹ ਤਾਂ ਆਹੀ ਗਈ ਹੈ । ਪਾਠਕ ਗੁਣ !ਦੁਸੀ ਸਮਝ ਤਾਂ ਗਏ ਹੋਵੋਗੇ ਕਿ ਇਹ ਨਵੀਨ ਪੁਰਖ ਬਾਹਰੋਂ ਆਇਆ ਹੋਇਆਂ ੫ਵਨ ਦਾ ਮੰਤੀ ਹੈ, ਜੇਹੜਾ ਰਾਜਾ ਦੀ ਗੱਲ ਮੂਨਕੇ ਹਨ ਨਾਲ ਕਹ ਰਿਹਾਹੈ .. ਮੰਭੀ-- ! ਅੰਜਨਾਂ ਦੇਵੀ ਆਂਗਈ ? ਰਾਜਾ-ਹਾਂ ! ਓਹ ਥਾਂ ਸਾਥੋਂ ਛੁਝ ਚਿਰ ਪਹਿਲੋਂ ਆਈ ਸੀ । ਓਹੋ ! ਇਸ ਗੱਲ ਨੂੰ ਨਵੀਂ ਸਾਰੇ ਹੀ ਮੰਭੀ ਬੜਾ ਪਰੇਸ਼ਾਨ ਦੀ ' Original with: Language Department Punjab Digitized by: Panjab Digital Library