ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨ ) ਰਾਜਾ ਪੜੀਸੁਰਯਾ ਨੇ ਸਭਨੂੰ ਭਾਕੀਦ ਕਰ ਦਿੱਤੀ ਕਿ ਜਿਸਨੇ ਪਵਨ ਜੀ ਮਿਲਨ ਓਹੋ (ਇਕ ੪ਰਾਂ ਦਾ ਝੰਡਾ ਪਕੜ ਕੇ) ਅਪਨਾ {ਇਹ ਨਿਸ਼ਾਨ ਖੜਾ ਕਰ ਦੇਵੇ ਜਿਸ ਤੋਂ ਸਮਨਾਂ ਨੂੰ ਪਤਾ ਲਗ ਜਾਵੇ ਮਰ ਚਿੰਤਾ ਫਿਕਰ ਤੋਂ ਛੁੱਟੀ ਪਾਨ ਇਹ ਕਹਕੇ ਘੋੜੇ ਇੱਕੋ ਸਾਹੀ ਭਜਾ ਦਿੱਤੇ ਅਤੇ ਵੇਖਦਿਆਂ ਵੇਖਦਿਆਂਈ ਅੱਖਾਂ ਤੋਂ ਗਾਇਬ ਹੋ ਗਏ ਅਤੇ ਪਸੂਮੁਖੀ ਬਨ ਵਿਚ ਪਹੁੰਚਕੇ ਹਰ ਇਕ ਭਨੋਨੋ ਹੋਕੇ ਕੁੰਢ ਭ ਲ ਕਰਨ ਲੱਗਾ ਪੂਰ ਅਮਸੋਸ ਉਸਦਾ ਪਤਾ ਕਿਸੇ ਨੂੰ ਭੀ ਨਾ ਮਿਲਿਆ । | ਦਜੇ ਦਿਨ ਦੁਪਹਿਰ ਦੇ fਛੋਂ ਇਕ ਜਗਹ ਤੋਂ ਧੂਏ ਦੋ ਗੁਬਾਰ ਨਿਕਲਦੇ ਹੋਏ ਨਜ਼ਰ ਆਏ ਜਿਸਨੂੰ ਵੇਖਦਿਆਂ ਸਮਨਾਂ ਨੇ ਸਮਝਿਆ ਕਿ ਏਥੇ ਜਰੂਰ ਕੋਈ ਵਸਤੀ ਹੈ ਤਾਂ ਓਸੇ ਪਾਸੇ ਘੋੜਿਆਂਨੂੰ ਪਾਦਿਤਾ | | ਪਾਠਕ ਗਣ ! ਅਸੀ ਤਾਂ ਏਦੇ ਪਿੱਛੇ ੨ ਈ ਆਂਗਏਹ ਪਰ ਮੈਹਲਾਂ ਦਾ ਕੁਝ ਹਾਲ ਮਾਲੂਮ ਨਹੀਂ ਕਿ ਉਨਾਂ ਵਿਚਾਰੀਆਂ ਨਾਲ ਇਸ ਖਬਰ ਦੇ ਸੁਨਨ ਨਾਲ ਕੀ ਬੀਤੀ । ਓਹ ! ਏਸ ਭਯਾਨਕ ਖਬਰ ਨੇ ਤਾਂ ਏਥੇ ਹਨੇਰਈ ਮਚ, ਦਿੱਤਾ ਹੋਇਆ ਹੈ ਦੇਖੋ ! ਓਸੇ ਮੈਹਲ ਵਿਚ ਜਿੱਥੇ ਝਟਕੁ ਪਹਿਲੋ, -, ਹਸ ਹੱਸ ਕੇ ਗੱਲਾਂ ਹੋਰਹੀਆਂ ਸਨ ਹਨ ਓਥੇ ਚਿੰਤਾ ਦੀ ਫੂਡ ਵਿਛੀ ਹੋਈ ਹੈ ਅਤੇ ਸਾਰੇ ਚੁਪ ਚਾਪ ਬੈਠੇ ਹਨ ਆਏ ਦਿਨ ਦੀ ਬਿਪਤਾ ਨੂੰ ਵੇਖਕੇ ਸਬਦੇ ਦੇਹਰੇ ਫੱਕ ਹੋਰਹੇ ਹਨ ਕਈਆਂ ਦੀਆਂ ਅੱਖੀਆਂ ਤੋਂ ਤਾਂ ਅਥਰੂ ਭੀ ਵਗਰਹੇ ਹਨ ਪਰ ਰਾਨੀ ਕੇਤੁਮਤੀ ਦੀਆਂ ਅੱਖੀਆਂ ਤੋਂ ਤਾਂ ਅਥਟੂਆਂ ਦਾ ਮੀਂਹ ਵਸ ਰਿਹਾਹੈ । | ਓਹੋ ! ਜ਼ਰਾ ਅੰਜਨਾਂ ਵਲ ਤਾਂ ਦੇਖਨਾ ਬਾਹਰੋਂ ਕਿਸ ਪ੍ਰਕਾਰ ਦੱਸਦੀ ਹੱਸਦੀ ਆਰਹੀ ਹੈ ਪਰ ਹੁਨ ਇਸ ਗੱਲਨੂੰ ਸੁਨਦਿਆਂ ਅੱਖਾਂ ਅੱਗੇ ਹਨੇਰਾ ਆਗਿਆ ਅਤੇ ਚਿੰਤਾ ਨਾਲ ਲਹੂ ਸਰੀਰ ਵਿਚ ਬਰਫ ਦੀ ਨਿਆਈ' ਜਮਗਿਆ ਦਿਲ ਧੜਕਨ ਲਗ ਪਿਆ। ਕਲੇਜਾ ਅੰਦਰੋ ਅੰਦਰ ਗੁਮ ਹੋਗਿਆ ਖਲੋਤੀ ਦੀ ਖਲੋਤਾ। Original with: Language Department Punjab Digitized by: Panjab Digital Library