ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੮) ਗਲਾਂ ਵਿੱਚ ਪਾਏ ਜਾਰਹੇ ਹਨ, ਅਭੁ ਵਾਜਿਆਂ ਦੀ ਅਵਾਜ ॥ ਏਸ ਸਮੇ ਨੂੰ ਹੋਰ ਭੀ ਸ਼ੋਭਾਇਮਾਨ sਰ ਹੀ ਹੈ, ਅਤੇ ਅੰਜਨਾਂ ਦੇਵੀ ਰਬ ਵਿੱਚ ਬੈਠੀ ਹੋਈ ਏ ਸ ਸਮੇ ਨੂੰ ਦੇਖਕੇ ਕਹ ਰਹੀ ਹੈ । ਧੰਨ ਦਿਨ ਹੈ ਯੇਹ ਆਜਕਾ ਧੰਨ ਤੁਜਕੋ ਕਰਤਾਰ, ਨਿਕਲੀ ਥੀ ਇਸ ਨਗਰ ਸੇ ਕਾਲਾ ਵੇਸ ਮੈਂ ਧਾਰ । ਥਾ ਸਮਾਂ ਵਹ ਮਹਾਂ ਕਠਿਨ ਕੋਈ ਨ ਪੁਛਹਾਰ, ਬਲਹਾਰੀ ਜਗਦੀਸ਼ ਕੇ ਥਾ ਜਿਸਕਾ ਮੁਜੇ ਅਧਾਰ ॥ ਇਹ ਕ ਹਰ ਘੜੀ ਮੁੜੀ ਸੂਰ ਪ੍ਰਮਾਤਮਾ ਦਾ ਧੰਨਵਾਦ ਕਰ ਰਹੀ ਹੈ ਅਤੇ ਸਾਡੇ ਬਹਾਦੁਰ ਹਨੂਮਾਨ ਜੀ ਭੀੜ ਭਾੜ ਨੂੰ ਵੇਖਕੇ ਕਹੇ ਸੰਨ ਹੋ ਰਹੇ ਹਨ, ਅਤੇ ਮੁਸਕੜਾ ( ਕੇ ਲੋਕਾਂ ਨੂੰ ਅਕ ਨੀ ਵੱਲ ਤਕ ਰਹੇ ਹਨ। ਮੂਲ ਕੀ ! ਕਿ ਬੜੀ ਧੂਮਧਾਮ ਨ ਲ ਹ ਰ ਵਿੱਚ ਆਏ ਇਸ ਜੋ ਲੇ ਰਤਨਪੁਰ ਦੀ ਭਾਵਖਨ ਦੇ ਜੋਗ ਹੈ, ਬਾਂ ਥਾਂ ਵਾਜੇ ਵਜ ਰਹੇ ਹਨ, ਦੀਪਮਾਲਾ ਦੀ ਸ਼ਨਾਏ ਵੇਖਕੇ ਦੁਆਲੀ ਦੀ ਰਾਤ ਸ਼ਰਮਿੰਦੀ ਹੋ ਰ ਹੈ ਭਾਵ ਅਜੇਹ ਖੁਲੀ ਦੇ ਸਮੇਂ ਨੂੰ ਦੇਖਕੇ ਸ਼ੋਕ ਤੇ ਚਿੰਤਾ ਅੱਗ ਵਿੱਚ ਸੜਕੇ ਖੇਹ ਹੈ ਗਈ ਹੈ, ਪਰ ਫੇਰ ਭੀ ਰਾਨੀ ਕੇ ਤੁਮ ਲ ਤਾਂ ਵੇਖੋ ਕਿਸ ਭਰਾਂ ਸਿਰ ਸੱਟਕੇ ਸ਼ਰਮਿੰਦੀਆਂ ਹਨ ਮੁੰਹ ਲੁਕ ਕੇ ਰੱਥ ਵਿੱਚ ਬੈਠੀ ਹੈ. ਇਹ ਕਿ ਤੂੰ ! ਕਵਲ ਅਪਨੀ ਬੇਸਮਝੀ ਦੀਆਂ ਗੱਲਾਂ ਨੂੰ ਅਤੇ ਅਪਨੇ ਕੁ ਏ ਬੁਰੇ ਸਣਕਾਂ ਨੂੰ ਯਾਦ ਕਰਕੇ ਅਪਨੇ ਆਪ ਹੀ ਲ ਜਿਆਵਾਨ ਹੋ ਰਹੀ ਹੈ ਇਸ ਦੀਆਂ ਅੱਖਾਂ ਲੋਕਾਂ ਦੇ ਚਿਹਰਿਆਂ ਨੂੰ ਵੇਖਨੇ ਦੀ ਥਾਂ ਸਬਦੇ ਪੈਰਾਂ ਨੂੰ ਵੇਖ ਰਹੀਆਂ ਹਨ ਸੁਨੋ ਓਹ ਇਸਤ੍ਰੀਆਂ ਜੇਹੜਾਅ Original with: Language Department Punjab Digitized by: Panjab Digital Library