ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੭ )

ਮੁਝਕੋ ਤਾਤ ਦਾਸਕਾ ਮਾਨ ਬੜਾਓ ॥

ਪਵਨ-(ਹਨੂਮਾਨ ਵਲੋਂ ਵੇਖਕੇ) ਵਰਨ ਅਤੇ ਉਸਦੇ ਪੁਰ ਬੜੇ ਹੁਸ਼ਿਆਰ ਹਨ ਅਤੇ ਇਸ ਕੰਮ ਵਿੱਚ ਬੜੇ ਉਸਤਾਦ ਹਨ ਕਈ ਵਾਰੀ ਤਾਂ ਮੈਂ ਭੀ ਓਹਨਾਂ ਨੂੰ ਵੇਖ ਚੁਕਿਆ ਹਾਂ ਤੂੰ ਅਜੇ ਓਹਨਾ ਦੇ ਸਾਹਮਣੇ ਹੋਨ ਜੋਗਾ ਨਹੀਂ ਹੈ, ਕਿਉਂ ਜੋ ਇਕ ਤਾਂ ਤੇਰੀ ਉਮਰ ਛੋਟੀ ਹੈ ਦੁ ਰਨ ਕੁ ਮਾਂ ਨੂੰ ਤੂੰ ਕਦੇ ਭੱਠਾ ਭੀ ਨਹੀਂ ਮੈਂ ਕਿਸ ਤਰਾਂ ਜਾਨ ਲਈ ਕਹਿ ਸਨਾ ਹਾਂ | ਹਨੂੰਮਾਨ-ਠੀਕ ਹੈ । ਮਹਾਰਜ ! ਤੁਸੀ ਸੱਚ ਆਖਦੇ ਹੋ ਅ3 ਇਦ ਵਿਚ ਭੀ ਰਤੀ ਝੂਠ ਨਹੀਂ ਕਿ ਮੈਂ ਅਜੇ ਠੀਕ ਕੋਈ ਯੁਧ ਨਹੀ ਛਿਠਾ ਅਰ ਇਸ ਕੰਮ ਦਾ ਮੈਨੂੰ ਤਜਰਬਾ ਭੀ ਨਹੀਂ ਪਤੁ ਮੈਂ ਕੋਈ ਥੋੜ ਦਿਲਾ ਤੇ ਭ ਮ ਮਤਾ ਨਹੀਂ ਹਾਂ ਜੋ ਅਪਨੇ ਨਾਂ ਨੂੰ ਲਜ ਲੁਆ ਤੇ ਖ਼ਪਨੀ ਦੁਲ ਨੂੰ ਕਲੰਕ ਲਗਾ ਬਦਨਾਮ ਚਰਾਵਾਂਗਾ ਜੋ ਤੁਧੀ ਮੈਂਨੂੰ ਜਾਨ ਦੀ ਆਗਿਆ ਦੇਓਗੇ ਤਾਂ ਮੈਂ ਤੁਹਾਨੂੰ ਏਹ ਸਿਧ ਕਰਕੇ ਵੇਖ ਵਾਂ ਗਾ ਕਿ ਬਹਾਦਰੀ ਇਸ ਗਲ ਦਾ ਨਾਂਓ ਹੈ ਅਤੇ ਦਲੇਰੀ ਇਸਨੂੰ ਆਖਦੇ ਹਨ, ਅਤੇ ਏਹ ਭੀ ਛੂਹ ਨੂੰ, ਆਪੇ ਹੀ ਮਲੂਮ ਹੋ ਜਾਵੇਗਾ ਕਿ ਰਣ ਭੂਮੀ ਵਿੱਚ ਤ ਨੂੰ ਕਿਸ ਨੇ ਪਛਾੜਿਆ ਹੈ, ਹਨੂਮਾਂਨ ਜੀ ਦੇ ' ਇਸੇ ਬਹਾਦਰੀ ਦੇ ਕਥਨ ਨੂੰ ਸੁਨਕੇ ਪਵਨ ਪਸੰਨ ਹੋਕੇ ਬੋਲੀਆਂ | ਪਵਨ-ਸ਼ਾਬ ਸ ! ਬਾਸ ! ਮੈਂਨੂੰ ਤੇ ਈਹੋ ਉਮੈ ਦਾ ਹੈ ਕਵਲੇ ਉਮੈਦ ਹੀ ਨਹੀਂ ਮੈਂਨੂੰ ਪਰ ੨ ਯਕੀਨ ਹੈ ਤੇ ਜੇਹਾ ਹੀ ਕਰ ਵਖਾਏ ਗ ਪ ਤ ਵਰਨ ਤੇ ਪੁਛ ਭੀ ਘਟ ਨਹੀ ਓਹਨਾਂ ਨੇ ਰਣ ਭੂਮ ਵਖੇ ਹਨ ਅਤੇ ਵਲੋਂ ਸਮੇਂ ਦੇ ਰੰਗ ਢੰਗ ਨੂੰ ਪਛਾਣਦੇ ਹਨ, ਪਰ ਅ: ਦੁਖਨ ਜਿਹੇ ਜੋਧਿਆਂ ਨੂੰ ਤਾਂ ਓਹਨਾ ਨੇ ਹਰਾ ਦਿੱਤਾ, ਤੂੰ ਤਾਂ ਅਜ ਬਾਲ ਹੀ ਹੈਂ ॥ ਹਨੂੰਮਾਨ-ਮਹਾਰਾਜ ! ਛੂਹੜਾ ਘੜੀ ਮੁੜੀ ਇਸ ਗੱਲ Original with: Language Department Punjab Digitized by: Panjab Digital Library