ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- ( ੧੫੨ ) ਇੱਕ ਪੂcਖ ਜੋ ਇਹਨਾਂ ਦਾ ਅਫਸਰ ਮਲੂਮ ਹੁੰਦਾ ਹੈ ਘੋੜੇ ਨੂੰ ਏਧਤ ਦੁੜਾਂਦਾ ਹੋਯਾ ਹਰ ਇੱਕ ਨੂੰ ਛੇਤੀ ੨ ਕਰਨ ਦੀ ਭਕੀਦ ਕਰ ਰਿਹਾ ਹੈ ਅਤੇ ਕਦੇ ਕਦ ਅਸਮਾਨ ਵੱਲ ਭੀ ਤੱਕ ਕੇ ਆਂਖਨ ਲਗ ਜਾਂਦਾ ਹੈ ਓਹ ਬ੩ ਦਿਨ ਚੜ ਗਿਆ ਹੈ। ਸ਼ਤਾਖੀ ਕਰੋ ॥ ਥੋੜੇ ਚਿਰ ਪਿੱਛੋਂ ਕਚ ਕਰਨ ਦਾ ਸੰਖ ਵੱਜਿਆ ਜਿਸਨੂੰ ਸੁਨ ਸਾਰ ਹੀ ਸਭਤੋਂ ਅੱਗੇ ਹਨੂੰਮਾਨ ਜੀ ਅਪਨ ਸੈਨਾ ਲੈਕੇ ਅੱਗ , ਵਧੇ, ਅਤੇ ਓਹਨਾਂ ਦੇ ਪਿੱਛੇ ਸੁਗਰੀਵ ਅਤੇ ਬਜਰਬਾ ਹੋ ਗਏ ਅਤੇ ਰਾਵਨ ਇਹਨਾਂ ਦੀ ਦਲੇਰੀ ਅਤੇ ਵਧੇ ਹੋਣ ਜੋਸ਼ ਨੂੰ ਵੇਖਦੇ ਹੋਏ ਆ ਬੜੀ ਪ੍ਰਸੰਨਤਾ ਤੇ ਖੁਸ਼ੀ ਖੁਸ਼ੀ ਨ ਲ ਜਾ ਰਿਹਾ ਹੈ, ਸੁਰਬੀਰ ਸੈਨਾ ਦਾ ਇੱਕੋ ਜਿਹੀ ਲੇਨ ਬੰਨ ਕੇ ਕਦਮ ਮਿਲਾਕੇ ਟੁਰਨਾ ਅਤੇ ਮੋਡੇਆਂ ਤੇ ਨੰਗੀਆਂ ਭਲਵਾਰਾਂ ਦਾ ਚਮਕਦਿਆਂ ਹੋਈਆਂ ਦਾ ਦਿੱਸਨਾ ਇਸ ਗੱਲਦੀ ਪੂਰਣ ਸਾਖੀ ਦੇਦਿਹਾ ਕਿ ਇਹ ਸੈਨਾ ਜੇ ਗੀ ਕਵਾਇਦ ਤੋਂ ਪੂਰੀ ਵਾਕਫ ਹੈ ਆਹਾ ! ਵਿਵੇਂ ਜਿਵੇਂ ਇਨ੍ਹਾਂ ਸੂਰਬੀਰਾਂ ਦਾ ਪੈਰ ਅੱਗ ਵਧਦਾ ਜਾਂਦਾ ਹੈ ਤਿਵੇਂ ਇਹਨਾਂ ਦੇ ਚਿਹਰੇ ਲੜਾਈ ਦੇ ਜਸ਼ ਨਾਲ ਲਲ ਦੇ ਜਾਂਦੇ ਹਨ ॥ ਪਾਠਕ ਗੁਣ ! ਛੱੜੀਆਂ ਲਈ ਇਸਤੋਂ ਵਧਕੇ ਹੋਰ ਕੋਈ ਖੁਸ਼ੀ ਦਾ ਸਮਾਂ ਨਹੀਂ ਕਿ ਸਰਮਚਾਈ ਤੇ ਬੀਰਤਾ ਨਾਲ ਸ਼ਤ ਦਾ ਸਾਹਮਣਾ ਕਰਕੇ ਰਣਭੂਮੀ ਵਿੱਚ ਕੰਮ ਔਨ, ਇਹ ਕtਣ ਹੈ ਕਿ ਇਹ ਲੋਗ ਖੁਸ਼ੀ ਦੇ ਨਾਂਹ ਮਾਰਦੇ ਹੋਏ ਡਾਢੀ ਪਸੰਨਤਾ ਨਾਲ ਮਦਲਾਂ ਕਟਦੇ ਜਾ ਰਹੇ ਹਨ, ਜਦ ਦੁਰਮਤੀ ਨਗਰ ਕੁਝ ਥੋੜੀ ਦੂਰ ਰਿਹਾ ਤਾਂ ਇਕ ਸਿਆਨੇ ਬੁੱਢੇ ਮੰਝੇ ਨੂੰ ਵਰਨ ਦੇ ਪਾਸ ਏਸ ਲਈ ਭੇਜਿਆ ਕਿ ਓਹ ਉਸਨੂੰ ਸਮਝਾਕ ਲੜਾ ਕੋਚਨ ਤੇ ਕੇ ਅਤੇ ਟਗੇ ਲੈਕ ਅੱਗ ਆ ਮਿਲੇ ॥ ਮੰਗਲਪੁਰ ਦੇ ਮਦਾਨ ਵਿੱਚ ਜਿਸ ਵੇਲੇ ਇਹ ਮੰy. Original with: Language Department Punjab Digitized by: Panjab Digital Library