ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੫ ) ਪਹੁੰਚਿਆ ਤਾਂ ਕੀ ਵੇਖਦਾ ਹੈ ਕਿ ਓਥੇ ਅਗਿਨਤ ਫੌਜ ❀ ਉਨੀ ਪਾਕੇ ਉਤਰੀ ਹੋਈ ਹੈ, ਅਤੇ ਕਈ ਸਿਪਾਹੀ ਕਿਲ ਕੰਡਾ ਦਰੁਸਤ ਕਰਕੇ ਲੜਾਈ ਦਾ ਸਮਿਆਨ ਤਿਆਰ ਕਰ ਰਹੇ ਹਨ, ਥਾਂ ਥਾਂ ਭੰਬੁ ਭਨੇ ਹੋਏ ਹਨ ਅਤੇ ਐਨ ਮਆਨੇ ਵਿੱਚ ਇਕ ਬੜਾ ਸੰਦ ਤੇ ਸਬਤੋਂ ਉੱਚਾ ਤੰਬੂ ਲੱਗਾ ਹੋਯਾ ਦਿਸ ਰਿਹਾ ਹੈ ਜਿਸਦੇ ਚਾਰੋ ਪਾਸੇ ਨੇ ਗਆਂ ਤਲਵਾਰਾਂ ਮੋਢਿਆਂ ਪੁਰ ਰਖੇ ਹੋਏ ਸਿਪਾਹੀ ਪਹਰਾ ਦੇ ਰਹੇ ਹਨ, ਜਿਉਂ ਇਕ ਸਿਪਾਹੀ * ਨੇ ਮੰਭੀ ਨੂੰ ਓਸ ਤੇਬ ਵਲ ਜਾਂਦਾ ਡਿੱਠਾ ਤਾਂ ਝਟ ਓਸਦੇ ਕੋਲ ਆਕੇ ਵਾਹਗਰ ਜਾਨੇ ਕੀ ਪੁਛਿਆ ਕਿ ਇਸਨੂੰ ਓਥੇਹੀ ਰੋਕ ਲਿਆ ਅਰ ਆਪ ਚਿਤੇ ਚੁੱਕ ਕੇ ਭੰਬ ਦੇ ਅੰਦਰ ਚਲਿਆਂ ਗਿਆ, ਅਤੇ ਥੋੜੀ ਦੇਰ ਪਿੱਛੋਂ ਅੰਦਰੋਂ ਬਾਹਰ ਆਕੇ ਇਸਨੂੰ ਭੀ ਅਪਨੇ ਨਾਲ ਅੰਦਰ ਲੈ ਗਿਆ, ਜਿਥੇ ਅਗ ਰਾਜਾ ਵਰਣ ਅਪਨੀ ਫੌਜ ਦੇ ਕਈ ਅਫਸਰਾਂ ਨੂੰ ਕੋਲ ਬਠਾਕੇ ਗੱਲਾਂ ਬਾਤਾਂ ਕਰ ਰਿਹਾ ਸੀ *ਪੁਦੀਕ ਅਤੇ ਰਾਜਓ ਭੀ ਓਥੇਈ ਉਠੇ ਸਨ ਮੰਤੀ ਨੇ ਜਾਂਦਿਆਂਈ ਸਿਰ ਝੁਕਾ ਕੇ ਪ੍ਰਣਾਮ ਕੀਤੀ ਹੱਥ ਬੰਨਕੇ ਸਾਹਮਨੇ ਖਲੋ ਗਿਆ। | ਵਰਣ-( ਓਹਦ ਵਲ ਭੱਕ ਕੇ ਅਤੇ ਇਸ਼ਾਰਾ ਕਰਕੇ ) ਬੈਹ ਜਾਓ ਅਤੇ ਦਸੋ ਤੁਸੀ ਕਿਸ ਤਰਾਂ ਆਏ ਹੋ ॥ | ਮੰ-( ਹੱਥਜੋੜਕੇ ) ਮਹਾਰਾਜ ! ਰਾਜਾ ਰਾਵਨ ਦਾ ਭੇਜਿਆ ਹੋਯਾ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਯਾ ਹਾਂ ਤੇ ਜੇ ਮੈ ਜਾਨ ਬਖ੬ ਹੋਵੇ ਤਾਂ ਜੋ ਉਹਨਾਂ ਨੇ ਕਿਹਾ ਹੈ ਆਪ ਨੂੰ ਕਹ ਸੁਨਾਵਾਂ । | ਵਰਣ-ਹਾਂ ! ਹਾਂ ਜ਼ਰੂਰ ਕਹੋ. ਅਤੇ ਕੋਈ ਫਿਕਰ ਨ ਕਰੋ ਜੋ ਕੁਝ ਓਹਨਾਂ ਨੇ ਆਖਿਆ ਹੈ ਦਸੋ ਓਸ ਉਤੇ ਬੜੀ ਮੰਨਭਾ ਨਾਲ ਵਿਚਾਰ ਕੀਤੀ ਜਾਏਗੀ ਅਤੇ ਜੋ ਕੁਝ ਉਚਿਤ ਸਮਝਿਆ ਜਾਏਗਾ, ਉੱਤਰ ਦਿੱਤਾ ਜਾਏਗਾ !

  • ਪੰਡਰੀਕੇ ਅਰ ਜਿਓ ਇਹ ਦੋਵੇਂ ਵਣ ਦੇ ਪੁਤੁ ਸਨ '

Original with: Language Department Punjab Digitized by: Panjab Digital Library