ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ਦੇ ਆ ਜਿਨਾਂ ਦੀ ਖੁਸ਼ਬੂ ਨਾਲ ਸਾਰਾ ਚੌਕ ਮੋਹਕ ਰਿਹਾ ਹੈ, ਇਸ ਬਗੀਚੀ ਦੇ ਠੀਕ ਸਾਹਮਨੇ ਵੱਲ ਇੱਕ ਫਾਟਕ ਹੈ ਜਿਸਦੇ ਦੁਹੀਂ ਪਾਸੀਂ ਦੋ ਸਿਪਾਹੀ ਨੰਗੀਆਂ ਤਲਵਾਰਾਂ ਲੈ ਕਰਕੇ ਪੈਹਰਾ ਦੇ ਰਹੇ ਹਨ, ਅਤੇ ਇਸ ਦੇ ਕਾਂ ਤੇ ਸੁਨੈਹਰੀ ਕੰਮ ਅਜਿਹੀ ਪੀੜੀ ਦਾ ਕੀਤਾ ਹੋਇਆ ਹੈ ਕਿ ਸੂਰਜ ਦੇ ਉਜਾਲੇ ਵਿੱਚ ਓਸ ਪਾਸੇ ਦੇਖਨਾ ਮੁ੪ਕਲ ਹੋ ਜਾਂਦਾ ਹੈ ਵੇਖਨ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨ, ਕਿਸਦੀ ਸਮਰਥ ਹੈ ਕਿ ਓ ਤਾਕਾਂ ਨੂੰ ਟਿਕਟਿ ਲਾਕੇ ਦੇਖ ਭੀ ਸਕੋ ਅਰ ਇਸ ਦੀਆਂ ਕੰਧਾਂ ਚਨੇ ਦੀਆਂ ਅਜਿਹੀਆਂ ਸੰਦੂ ਤੇ ਸਫਾ ਬਨੀਆਂ ਹੋਈਆਂ ਹਨ ਕਿ ਜਸਦੀ ਸਫ਼ਾਈ ਵੇਖਕੇ ਸੰਖਮਰ ਮਰ ਭੀ ਸ਼ਰਮਾ ਜਾਂਦਾ ਹੈ ਇਸ ਫਾਟਕ ਦੇ ਅੰਦਰ ਜ ਨੇ ਤੇ ਦੋ ਉੱਚ ੨ ਮੈਹਲ ਜੇਹੜੇ ਇਕੋ ਜਿਹੇ ਬਨੇ ਹੋਏ ਹਨ ਦਖਾਈ ਦਿੰਦੇ, ਹੁਨ ਅਸੀ ਸੱਜੇ ਹੱਥ ਵਾਲੇ ਮੈਹਲ ਨੂੰ ਛੱਡ ਕੇ ਖੱਬੇ ਹੱਥ ਵਾਲੇ ਮੈਹਲ ਵੱਲ ਜਾਕੇ 4 ਵਖਨੇ ਹਾਂ ਕਿ ਇੱਕ ਦਲਾਨ ਵਿੱਚ ਜੇਹੜਾ ਅਪਨੀ ਅਨੋਖੀ ਵਜਹ ਕਰਕੇ ਬੜੀ ਸੰਦੂਭਾਈ ਅਭੇ ਚੀਨ ਰਿਖੀਆਂ ਮੁਨੀਆਂ ਅਤੇ ਰੂਰਬੀਰਾਂ ਦੀਆਂ ਮੂਰਤਾਂ ਨਾਲ ਸਜਿਆ ਹੋਇਆ ਹੈ ਇਸ ਵਿੱਚ ਕੀਨਖਾਬ ਦੇ ਗਦੇਲੇ ਪੂਰ ਰਾਜਾ ਸਗੀਵ ਅਤੇ ਓਸਦੀ ਰਾਨੀ ਬੈਠੇ ਹੋਏ ਨੀਵੇਂ ਲਿਖੀਆਂ ਹੋਈਆਂ ਗੱਲਾਂ ਕਰ ਰਹੇ ਹਨ॥ | ਰਾਨੀ-ਸਾਮੰਜੀ ! ਚੰਗਤੀ ਤਾਂ ਹੁਨ ਤੀਕ ਮੁੜਕੇ ਨਹੀਂ ਆਇਆ । ਸੁਗੀਵ-ਅੱਜ ਅਠਵਾਰਾ ਹੋਗਿਆ ਹੈ ਅੱਜ ਤਾਂ ਓਸ ਨੂੰ ਜਰੂਰ ਆਉਨਾ ਚਾਹੀਦਾ ਸੀ ॥ ਰਾ-ਕਿਸੇ ਨੂੰ ਭੇਜਕੇ ਓਸਦੇ ਘਰੋਂ ਤਾਂ ਮਲੂਮ ਕਰੋ ਮੈ ਨੂੰ ਤਾਂ ਇਸ ਗੱਲ ਦਾ ਵਡਾ ਵਿਕਰ ਲੱਗਾ ਹੋਇਆ ਹੈ, ਵੇਖੀਏ ਕੀ ਜਬਾਬ ਲਿਆਉਂਦਾ ਹੈ । ਏਨੇ ਵਿੱਚ ਇੱਕ ਦੁਆਤਪਾਲ ਨੇ ਆਕੇ ਪੂਰਥਨ' Original with: Language Department Punjab Digitized by: Panjab Digital Library