ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੭ ) } " ਕੀਤੀ ਕਿ ਮਹਾਰਸ ! ਮੰਦੀ ਚੰਦ ਗੌਤੀ ਆਪੁ ਦੇ ਚਰਨ a Tਚਰ ਹੋਨ ਲਈ ਆਪ ਦੀ ਆਗਿਆ ਲੈ ਲਈ ਬ ਹਰ ਖੜੋਤਾ ਹੈ : ਸੁਵ-ਅੱਛਾ ! ਓਸ ਨੂੰ ਇਸੇ ਜਗਾ ਹੀ ਭੇਜ ਦੇਓ । ਥੋੜੇ ਚਿਰ ਪਿਛੋਂ ਚੰਦਰਗਤੀ ਹਾਜ਼ਰ ਹੋਇਆ ਅਤੇ ਆਕੇ ਹੱਥ ਜੋੜਕੇ ਪ੍ਰਨਾਮ ਕਰਨ ਦੇ ਪਿੱਛੇ ਆਖਨ ਲੱਗਾ। | ਚੰਦਰਗਾਤਾਂ-ਮਹਾਰਾਜ ! ਵਧਾਈ ਹੋਵੇ ਸਾਡੀ ਮਨੋਕਾਮਨਾ ਪਰੀ ਹੋਈ ਏਹ ਕਹਕੇ ਹਨੂਮਾਨ ਜੀ ਦੀ ਮੂਰਤ ਦੇਕੇ ਓਥੋਂ ਦਾ ਸਾਰਾ ਹਾਲ ਸੁਨਾ ਦਿੱਤਾ ਅਤੇ ਥੋੜੀ ਦੇਰ ਪਿੱਛੋਂ ਘਰ ਨੂੰ ਚਲਿਆ ਗਿ ਮਾਂ || ਸੁਗੀਵ-( ਵੱਡੀ ਪ੍ਰਸੰਨਤਾ ਨਾਲ ਮੁਰਤ ਹੱਥ ਵਿੱਚ ਲੋਕੇ) ਪਿਆ ਸੀ ! ਵੇਖੋ ਕਿਹਾ ਸੋਹਨਾਂ ਜੁਆਨ ਹੈ॥ ਰਾ--ਮਹਾਰਾਜ! ਮੂਰਤ ਤੋਂ ਤਾਂ ਇਹੋ ਜਿਹਾਈ ਜਾਪਦਾ ਹੈ ਗਰੀ--ਪਿਆਜੀ ! ਅਜੇ ਕੋਈ ਇਸ ਵਿੱਚ ਅਜੇਹੇ ਗੁਣ ਹਨ ਜੇਹੜੇ ਇਸ ਮੂਰਤ ਵਿੱਚ ਮਲੂਮ ਨਹੀਂ ਹੁੰਦੇ ਓਹ ਇਸ ਦੇ ਦੋਖਨ ਤੋਂ ਪ੍ਰਤੀਤ ਹੋ ਸਕਦੇ ਹਨ ਪਰ ਮੈਂ ਚੰਗੀ ਤਰਾਂ ਮਲੁਮ ਕਰ ਚੁੱਕੇ ਹਾਂ, ਹੁਨ ਤੁਸੀ ਬੁੱਧਵੰਤੀ ਨੂੰ ਇਹ ਮੂਰਤ ਦੇਕੇ ਪਦਮ ਦੇ ਪਾਸ ਭੇਜ ਦਿਓ ਤੇ ਓਸ ਦੀ ਸਲਾਹ ਲਵੋ । ਪਾਠਕ ਗੁਣ ! ਓਸੇ ਵੇਲੇ ਵੱਭਵੰਤੀ ਪੰਡਤਾਨੀ ਨੂੰ ਬੁਲਾਕੇ ਪਦਮਰਾ ਦੇ ਕੋਲ ਭੇਜਿਆ ਗਿਆ, ਜਦ ਬੁੱਧਵੰਤੀ ਪਦਮਰਾਗਾ ਦੇ ਕਮਰੇ ਵਿੱਚ ਗਈ ਤਾਂ ਕੀ ਵੇਖਦੀ ਹੈ ਕਿ ਓਹ ਸਬਬ ਨਾਲ ਕਲਮਕੱਲੀ ਬੈਠੀ ਹੋਈ ਰਿਗਵੇਦ ਦੇ ਕਿਸੇ ਮੰਡਲ ਦਾ ਪਾਠ ਕਰ ਰਹੀ ਹੈ, ਸਿਰ ਦੇ ਵਾਲ ਖੁੱਲੇ ਹੋਏ ਧੰਨ ਤੇ ਲਟਕ ਰਹੇ ਹਨ ਅਤੇ ਕੁਝ ਸਿਰ ਨੂੰ ਨੀਵ Original with: Language Department Punjab Digitized by: Panjab Digital Library