________________
( ੧੮ ) ਕਰਕੇ ਤੇ ਅਗਲੇ ਪਾਸੇ ਵਲ ਗੱਲਾਂ ਨੂੰ ਲੁਕਾ ਰਹੇ ਹਨ ਜਿਵੇਂ ਕਿਸੇ ਦੇ ਆਉਨ ਦਾ ਖੜਕ ਕੰਨੀਂ ਪਿਆ ਤਾਂ ਝਟੇ ਦੁਹਾਂ ਹੱਥਾਂ ਨਾਲ ਵਾਲਾਂ ਨੂੰ ਹਟਾਕੇ ਚੁੰਨੀ ਸਿਰ ਤੇ ਲੈ ਲਈ ਅਤੇ ਬਹਰਲੇ ਬੂਹੇ ਵਲ ਨਜ਼ਰ ਕੀਤੀ ਤਾਂ ਅਪਨੀ ਪੰਡਲਾਨੀ ਨੂੰ ਦੇਖਿਆ ਜਿਸ ਨੂੰ ਵੇਖਕੇ ਹੱਸ ਕੇ ਆਖਨ ਲੱਗੀ ਮਾਂਜੀ ਆਓ ਏਹ ਕਹਕੇ ਅਪਨੇ ਆਸਨ ਤੇ ਬਠਾ ਲਿਆ ॥ ਬੁੱਧਵੰਤੀ--ਤੀ ! ਏਹ ਕਾਹਦਾ ਪਾਠ ਕਰਦੀ ਹੈ ॥ ਪਦਮਰਾਗਾ- (ਬੀ ਨੂੰ ਉਸਦੀ ਵਲ ਕਰਕੇ) ਰਿਗਵੇਦ ਦੇ ਇਸ ਮੰਡਲ ਨੂੰ ਵੇਬਰਹੀ ਸੀ ਪਰ ਮੈਨੂੰ ਇਸ ਛੇਦ ਦੇ ਅਰਥਾਂ ਦੀ ਸਮਝ ਚੰਗੀ ਭਰਾਂ ਨਹੀਂ ਪੈਂਦੀ । ਦਯਾ ਕਰਕੇ ਤੁਸੀ ਸਬਬ ਨਾਲ ਆਗਏ ਹੋ ਤੁਸੀ ਸਮਝਾ ਦੇਓ ॥
- ਬੁੱਧਵੰਤੀ ਨੇ (ਪੋਥੀ ਨੂੰ ਹੱਥ ਵਿੱਚ ਲੈਕੇ) ਓਸ ਮੰਤੁ ਦੇ ਅਰਥ ਜੇਹੜੇ ਕਲਾ ਕੌਸ਼ਲ ਨਾਲ ਸੰਬੰਧ ਰਖਦੇ ਸਨ ਚੰਗੀ ਤਰਾਂ ਸਮਝਾ ਦਿੱਤੇ ਅਤੇ ਫੇਰ ਉਸਨੂੰ ਹਨੂੰਮਾਨ ਜੀ ਦੀ ਮੂਰਤੀ ਵਖਾਕੇ ਆਖਨ ਲੱਗੀ ॥ | ਬੁੱਧਵੰਤੀ-ਵੇਖੋ ਏਹ ਕਿਹੀ ਸੋਹਨੀ ਮੂਰਤੀ ਕਿਸੇ ਸੂਰਮੈ ਪੁਰਖ ਦੀ ਹੈ ॥
ਪਦਵਰਗਾ--(ਮੁਰਤ ਵਲੋਂ ਵੇਖਕੇ) ਹਾਂ ਮਾਂ ਜੀ ! ਸੱਚੀ ਮੁਚੀ ਏਹ ਤਾਂ ਬੜਾ ਬਰ ਮਲੂਮ ਹੁੰਦਾ ਹੈ ਭਲਾ ਮਾਂ ਜੀ ਇਸਦਾ ਨਾਂ ਕੀ ਹੈ ॥ ਬੁੱਧਵੰਤੀ--ਇਸਦਾ ਨਾਓ' ਹਨੂੰਮਾਨ ਦਸਦੇ ਹਨ॥ ਪਦਮਰਾਗਾ-ਹੈਂ ! ਹਨੂੰਮਾਨ (ਮੁਰਤ ਨੂੰ ਹੱਥ ਵਿੱਚ ਲੈਕੇ) ਕੀ ਭਲਾ ਏਹ ਓਹੋ ਹੈ ਜਿਸਦੀ ਗਲ ਪਿਤਾ ਜੀ
- ਬੁੱਧਵੰਤੀ ਪਦਮਰਾਗਾ ਦੀ ਉਸਦਨੀ ਸੀ ਜਿਸ ਤੋਂ ਹ ਸੰਸਕ੍ਰਿਤ ਵਿਦੜਾ ਪੜ੍ਹਦੀ ਸੀ ।
Original with: Language Department Punjab Digitized by: Panjab Digital Library