ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧੯ ) ਦਾ ਹੌਸਲਾ ਨਹੀਂ ਰਖਦੇ ਤਾਂ ਓਹ ਆਪ ਹੀ ਖਰ ਅਰੁ ਦੂਖਨ * ਦੀ ਨਿਆਈਂ ਉਸ ਦਾ ਨਾਸ਼ ਕਰਨ ਲਈ ਤਿਆਰ ਹੈ ॥ ਇਨਾਂ ਅੰਤ ਦਿਆਂ ਸ਼ਬਦਾਂ ਨੇ ਸਮੂਹਗਨ ਦੇ ਦਿਲਾਂ ਵਿਚ ਕੁਝ ਅਜਿਹਾ ਜੋਸ਼ ਭਰ ਦਿਤਾ ਕਿ ਓਹ ਮਾਰੇ ਗੁਸੇ ਦੇ ਥਰ ਥਰ ਕੰਬਨ ਲਗ ਗਏ ਅਤੇ ਉਚੀ ਨਾਰਾ ਮਾਰਕੇ ਝੋਲੇ ਨਹੀਂ ! ਨਹੀਂ!! ਜਦੋਂ ਤੀਕ ਅਸੀਂ ਜਾਨਕੀ ਜੀ ਨੂੰ ਰਾਵਨ ਦੇ ਫੰਦੇ ਵਿਚੋਂ ਛੁਡਾ ਨਹੀਂ ਆਉਂਦੇ ਸਾਡੇ ਲਈ ਆਰਾਮ ਕਰਨਾ 'ਅਧਰਮ ਹੈ ? ॥ ਇਸੇ ਪ੍ਰਕਾਰ ਅੰਗਦ, ਨਲ ਅਰ ਨੀਲ * ਆਦਿਕ ਨਰਦੀਪ ਦੇ ਹਰਇਕ ਭਾਗ ਵਿਚ ਪ੍ਰਚਾਰ ਕਰ ਸੈਨਾਂ ਇਕਤੁ ਕਰਨ ਦਾ ਜਤਨ ਕਰ ਰਹੇ ਸਨ। * * ਦੇਖੋ ਕਿਸਕੰਧਾ ਕਾਂਡ ੫ਭਾ ੫੩ ਸੁਰਗ ੩੬॥ ਨੋਟ-ਪਾਠਕ ਗਨ ! ਹਨੂਮਾਨ ਜੀ ਦੇ ਵਖ ਸੁਨੇਕੇ ਖਵਰੇ ਆਪ ਲੋਕਾਂ ਦੇ ਦਿਲ ਵਿਚ ਇਹ ਖਿਆਲ ਉਤਪੱਨ ਹੋਗਿਆਂ ਹੋਵੇ ਕਿ ਅਸਾਂ ਨੇ ਇਕ ਨਵੀਨ ਹੀ ਵਿਖਯ ਅਪਨੇ ਦਿਲੋਂ ਘੜਕੇ ਲਿਖ ਦਿਤਾ ਹੈ ਪ੍ਰੰਤੂ ਇਹ ਬਿਲ ਲ ਨਹੀਂ ! ਅਸਾਂਨੇ ਕੋਈ ਨਵਾਂ ਵਿਖਯ ਨਹੀਂ ਲਿਖਯਾ ਅਰ -: ਨ ਹੀ ਐਸੀ ਮੈ ਪੁਸਤਕ ਦੇ ਪਵਿਤੁ ਵਿਖਯ ਵਿਚ ਕੋਈ ਹੱਥ ਹਿਲਾਨ ਚਾਹੁੰਦੇ ਹਾਂ ਅਸਾਂ ਛੂ ਕੇ ਵਲ ਬਾਲਮੀਕ ਜੀ ਦੇ ਇਨਾਂ ਜਾਦੂ ਭਰੇ ਸ਼ਬਦਾਂ ਦੀ ਜੋ ਅਮੋਲਕ ਹੀਰੇ ਦੀ ਨਿਆਈ ਚਮਕ ਰਹੇ ਹਨ ਭਾਵ ਕੀ ਹੈ ਦੇਖੋ (ਬਾਲਮੀਕੀ ਰਾਮਾਇਣ ਕਿਸਧ ਕਾਂਡ ੫ਝਾ ੫੩ ਸੁਰਗ ੩੬) ਭਾਵੇਂ ਇਸ ਵਿਚ ਸਾਫ ਸ਼ਬਦਾਂ ਵਿਚ ਇਹ ਨਹੀਂ ਲਿਖਿਆ ਹੇ ਪ੍ਰਭੂ ਜੇਕਰ ਆਪ ਜਰਾ ਧਿਯਾਨ ਨਾਲ ਇਸ ਰੋਗ ਨੂੰ ਪੜੋ ਅਰ ਵਿਚਾਰ ਕਰੋ gi ਆਪਨੂੰ ਮਲੂਮ ਹੋਯਾਵੇਗਾ ਕਿ ਅਸਲ ਮਤਲਖ ਇਸਦਾ ਕੀ ਹੈ । ਸੁਰਗ ੩੭ ਪਝਾ ੫੪ ਦੀ ਚੌਝ ਸ੩ ਵਿਚ ਜੋ ਸਬਦੁ Original with: Language Department Punjab Digitized by: Panjab Digital Library