ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/226

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੦ ) (ਅਠਤੀਵਾਂ ਧਿਆਯ) ਜਾਓ ਈਸ਼ੂਰ ਤੁਹਾਡੀ ਸਰਾਇਤਾ ਕਰਨ॥ ਸ਼ਹਰ ਕਿਸਕੰਧ ਦੇ ਉਸ ਲੰਮੇ ਚੌੜੇ ਮਦਾਨ ਵਿਚ ਜਾ ੫ ਛੰਬ ਦੇ ਦਖਨ ਪੂਰਬ ਵਿਚ ਵਸਦਾ ਹੈ ਅਰ ਜਿਥੇ ਬਹੁਤ ਵਸੋ ਵਸਦੀ ਸੀ ਅਜ ਕੁਝ ਹੋਰ ਹੋਰ ਹੀ ਰੰਗ ਢੰਗ ਬਨਿਆ ਹੋਇਆਂ ਦਿਸਦਾ ਹੈ ਜਿਥੋਂ ਤੀਕਰ ਨਜਰ ਕੰਮ ਕਰਦੀ ਹੈ। ਮਨੁਖ ਹੀ ਮਨੁਖ ਨਜਰ ਆਓਦੇ ਹਨ ਅਰ ਸੈਂਕੜੇ ਤੰਬ , ਕਨਾਤਾਂ ਲਗੇ ਹੋਏ ਹਨ ਘੋੜਿਆਂ ਦੇ ਹਿਨਕਨ ਦੀ ਆਵਾਜ . ਨਾਲ ਸਾਰਾ ਮੈਦਾਨ ਰੀਜ ਰਿਹਾ ਹੈ ਅਰ ਜਗਾ ਜਗਾਂ ਰੰਗ ਬਰੰਗੀ ਫਰੇਰੇ ਹਵਾ ਵਿਚ ਉਡਦੇ ਹੋਏ ਦਿਸ ਰਹੇ ਹਨ । ਜਿਨਾਂ ਨੂੰ ਦੇਖਕੇ ਥੋਇਖ ਤਿਆਰ ਕਹਿਨਾ ਪੈਂਦਾ ਹੈ ਕਿ ਕਿਸੇ ਸ਼ਕੂ ਨੇ ਬਾਲੀ ਦਾ ਪ੍ਰਲੋਕ ਗਮਨ ਸੁਨਕੇ ਕਿਸਕੰਧਾ ਤੇ ਚੜਾਏ ਕੀ ਹੈ ॥ ਅਵਸ਼ਕ ਇਹ ਸੋਚ ਵਿਚਾਰ ਠੀਕ ਹੈ ਕਿਉਂ ਕਿ ਰਾਸਾ ਪੁਤੁ ਅਰ ਕਈ ਗੰਥ ਲਿਖੇ ਹੋਏ ਹਨ ਇਸ ਤੋਂ ਸਾਫ਼ ਮਲੂਮ ਹੁੰਦਾ ਹੈ ਕਿ ਬੜੇ ੧ ਲੈਕ ਅਰ ਵਿਦਵਾਨ ਜਨ ਮਹਾ ਰਾਜਾ ਰਾਮਚੰਦ ਜੀ ਦੇ ਨਾਲ ਜੁਧ ਲੰਕਾਵਿਚ ਨਾਲ ਸਨ ਬਾਲਮੀਕੀ ਰਾਮਾਇਣ ਆਰਨੜ ਕਾਂਡ ਸਰਗ ੪੦ ੫ਤੂੰ ੫੬ ਵਿਚ ਮਾਰੀਚ ਦੇ ਹਾਲ ਤੋਂ ਕਿ ਰਾਵਨਦੇ ਨਾਂ ਕੇਵਲ ਅਨਾਜ ਸ਼ੇੜੀਆਂ ਇਸਦੇ ਵਿਰੁਧ ਹੋਗਈਆਂ ਸਨ ਇਥੋਂ ਤੱਕ ਕਿ ਉਸਦੀ ਪੂਜਾ ਭੀ ਉਸ ਤੋਂ ਤੰਗ ਆਈ ਹੋਈ ਸੀ ॥ Original with: Language Department Punjab Digitized by: Panjab Digital Library