ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੧੪ ) ਕਰਨ ਲਈ ਜਤਨ ਕਰਾਂਗਾ ਇਹ ਕਹਕੇ ਮੁੰਦੀ ਪਗੜ ਲਈ ਅਰ ਰਾਮਚੰਦ ਜੀਦੇ ਚਰਨਾਂ ਤੇ ਆਪਨੇ ਸਿਰ ਨੂੰ ਰਖਕੇ ਨਾਮ ਕਰ ਪ੍ਰਨਾਮ ਕਰਨ ਲਗਾ ਪਰ ਉਨ੍ਹਾਂ ਨੇ ਛੇਤੀ ਨਾਲ ਚੁਕ ਕੇ ਛਾਤੀ ਨਾਲ ਲਾ ਲਿਆ ਅਰ ਬੋਲੇ 4 ਅਛਾ ਭਾਈ ਜਾਓ ! ਈਸ਼ਰ ਤੁਹਾਡੀ ਸਹਾਇਤਾ ਕਰੇ ? ਜਦ ਹਨੁਮਾਨ ਚਲਨ ਲਈ ਤਿਆਰ ਹੋਇਆ si ਸੁਵ ਨੇ ਕੁਝ ਸੋਚਕੇ ਅੰਗਦ , ਗਜ, ਤਾਰਾ, ਗੰਧਮਾਦਨ-ਜਾਮਵੰਤ ਅਰ ਸਭ ਨੂੰ ਅਪਨੀ ਵਲ ਕਰਕੇ ਕਿਹਾ | ਆਪ ਲੋਕ ਹਨੁਮਾਨ ਦੇ ਨਾਲ ਜਾਓ ਥਾ ਅਛਾ ਹੈ ਨਾ ਜਾਨੀਏ ਕਿਧੇ ਇਨਾਂ ਨੂੰ ਮਦਤ ਲੈਨ ਦੀ ਜਰੂਰਤ ਪੈ ਜਾਏ । ਪੰਤੂ ਪਹਿਲਾਂ ਇਸਦੇ ਕਿ ਆਪ ਲੰਕਾਂ ਦੀ ਵਲ ਆਖਾਂ ਕਰੋ ਪਹਿਲੇ ਸਭ ਤੋਂ ਕੁਵੇਰ ਦੇ ਮਕਾਨ ਖੋਹ ਕਰਸ-ਸਿੰਧਦੇਸ਼-ਗਾੜਾਨਦੀ ਅਰ ਮੈਨਾਕ ਪਰਬਤ 5 ਜਾਨਾ ਕਿਉਂ ਕਿ ਰਾਵਨ ਇਨ ਜਗਾਂ ਤੇ ਭੀ ਔਦਾਂ ਜਾਂਦਾ ਹੈ ਇਸ ਵਿਚ ਕੋਈ ਸੰਦੇਹ ਨਹੀਂ ਕਿ ਸੀਤਾ ਜੀ ਓਥੇ ਮਿਲ ਜਾਵਨ ਅਰ ਸਾਡੀਆਂ ਮਨੋ ਕਾਮਨਾਂ ਪੂਰੀਆਂ ਹੋ ਜਾਨ " ਇਹ ਸਨਦਿਆਂ ਹੀ ਸਭਨਾਂ ਨੇ ਵਾਰ ਵਾਰੀ ਰਾਮਚੰਦੁ ਸੀਦੇ ਚਰਨਾਂ ਤੇ ਅਪਨਾ ਸਿਰ ਰਖਕੇ ਨਾਮ ਕੀਤਾ ਅਰ ਅਖੀਰ ਵਾਦ ਲਈ ਅਰ ਸੁਵ ਨੂੰ ਸੀਸ਼ ਨਵਾਂ ਨਾਮ ਕਰ ਓਬ' ਤੁਰ ਪਏ। ਪੰਤ ਸ਼ੋਕ ਕਿ ਇੰਨੀ ਦੂਰੋ ਪੈਂਡਾਂ ਮਾਰ ਯਾਤ੍ਰਾ ਕਰ ਅਰ ਰਸਤੇ ਦੀਆਂ ਤਕਲੀਫ਼ਾਂ ਝਲ ਟਿਕਾਨੇ ਸਿਰ ਪਹੁੰਚੇ ਤਾਂ ਹਰਾਂਨੀ ਪ੍ਰੇਸ਼ਾਨੀ ਅਰ ਚਿੰਤਾ ਤੋਂ ਸਿਵਾ ਹੋਰ ਕੁਝ ਨਾ ਪ੍ਰਾਪਤ ਹੋਇਆ। ਭਾਰ,ਅੰਗਦ, ਜਾਮਵੰਤ ਨੇ ਹੱਥ ਪੈਰ ਢਿਲੇ ਛਡ ਦਿਤੇ ਅਰ ਗੰਧਮਾਦਨ ਮਥੇ ਤੇ ਹੱਥ ਰਖਕੇ ਬੈਠ ਗਿਆ ਇਨਾਂ ਦੀ ਇਹ ਦਸ਼ਾ ਦੇਖ ਕੇ ਹਨੂਮਾਨਜੀ ਬੋਲੇ (ਉਚੀ ਪੁਕਾਰ ਕੇ) ਯਾਰੇ ! ਤੁਹਾਨੂੰ ਇਸ ਦਿਸ਼ਾਂ ਵਿਚ ਦੇਖਕੇ ਮੈਂ ਹੈਨ ਹੋ ਰਿਹਾ ਹਾਂ ਜੋ ਤੁਹਾਡੇ ਹੌਸਲੇ ਨੇਹੀ ਅਜੇ ਢੰਗਏ ਹਨ ਤਾਂ ਅਗੇ ਅਜੇ ਕੀ ਕਰੋਗੇ ? ਜਰਾ ਧਿਆਨ ਜਾਂ ਕਰੇ Original with: Language Department Punjab Digitized by: Panjab Digital Library