ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੩੮ ) ਇਹ ਸੁਨਕੇ ਹਨੂਮਾਨ ਜੀ ਅਰ +ਭਲੋਕ ਬੜੇ ਪ੍ਰਸੰਨ ਹੋਏ ਤਸਨੀ

  • ਜਿੰਨੇ ਮੇਰੇ ਪੰਨੜਹਨ ਓਹ ਸਭ ਸੰਕਲਪ ਕਰ ਦੇਨੀ ਹਾਂ ਜਿਨਾਂ ਦਾ ਤੁਸੀਂ ਲੋਕ ਏਥੋਂ ਚਲੇ ਜਾਓ ਕੁ ਲੋਕ ਅਪਨੇ ਨੇਕੁ ਬੰਦਕਰ ਲੌ ਬਾਲਮੀਕ ਜੀ ਦਾ ਬਚਨ ਹੈ ਕਿ; ਇਹ ਸੁਨ ਕੇ ਸਭਨਾਂ ਨੇ ਅਖਾਂ ਮੀਟ ਲਈਆਂ ਭਦ ਇਕ ਪਲ ਵਿਚ ਅਕਸ. ਮਾਰਗ ਰਾ ਇਨਾਂ ਨੂੰ ਬਾਹਰ ਕਰ ਦਿਤਾ | ਭਾਵੇਂ ਇਸ ਵਿਖਯ ਨਾਲ ਸਾਡੀ ਲਿਖਤ ਦੀ ਪੂਰੀ ਪੂਰੀ ਸਖੀ ਨਹੀਂ ਹੋ ਸਕਦੀ ਤੁ ਕਿਆਸ ਕਰਕੇ ਚਨਾ ਚਾਹੀਦਾ ਹੈ ਕਿ ਓਹੀ ਬਿਵਾਨ ਜੋ ਓਥੇ ਪਇਆਂ ਹੋਇਆਂ ਸੀ ਤ੫ਸਨੀ ਨੇ ਇਨਾਂ ਨੂੰ ਦੇ ਦਿਤਾ ਹੋਵੇਗਾ ਕਿਉਂ ਕਿ ਅਕਸ ਮਾਰਗ ਤੇ ਚਲਨਾਂ ਅਰ ਸਮੁੰਦਰ ਨੂੰ ਪਾਰ ਕਰਨੇ ਦੇ ਹਾਲ ਇਸਨੂੰ ਤਾਕਤ ਦੇਦੇ ਹਨ-ਭਾਵੇਂ ਰਾਮਾਇਨ ਦੇ ਪੜਨ ਤੋਂ ਇਹ ਸਾਫ ਤਰਾਂ ਨਹੀਂ ਮੰਲੂਮ ਹੁੰਦਾ ਹਨੁਮਾਨ ਜੀ ਬਿਵਾਨ ਵਿਚ ਬੈਠ ਕੇ ਸਮੁੰਦ ਤੋਂ ਪਾਰ ਗਏ ਹੋਨ ਤੁ ਨੀਵਾਂ ਲਿਖਿਯਾਂ ਹੋਈਆਂ ਦਲੀਲਾਂ ਇਸ ਬਚ ਕੇ ਨਿਸ਼ਚਯ ਕਰਾਨ ਤੋਂ ਰੋਕਦੀਆਂ ਹਨ ਕਿ ਉਨਾਂ ਨੇ ਉਛਲ ਕੇ ਜਿਸਦੀ ਚੌੜਾਈ ਚਾਰ ਸੋ ਕੋਹ ਦੇ ਲਗ ਭਗ ਸੀ ਛਾਲ ਮਾਰ ਕੇ ਪਾਰ ਹੋ ਗਏ ਹੋਨ ॥

ਬਮ ( ਸੰਦੂ ਕਾਂਡ ੫ ੧ ਸੁਰਗ ੧ ਬਾਲਮੀਕੀ ਮਾਇਣ ) ਵਿਚ ਲਿਖਦਾ ਹੈ ਕਿ ਹਨੂੰਮਾਨ ਜੀ ਨੇ ਵਿਚਾਰ ਕੀਤਾ ਕਿ ਜਿਸ ਮਾਰਗ ਤੋਂ ਦੇਵਤਾ ਲੋਗ ਜਾਂਦੇ ਹਨ ਉਸ ਮਾਰਗ ਤੋਂ ਜਾਕੇ ਸੀਚਾ ਜੀ ਦੀ ਕੁੰਢ ਭਾਲ ਕਰਾਂਗਾ ਹੁਨ ਇਹ ਪ੍ਰਨ ਉਤਪੰਨ ਹੁੰਦਾ ਹੈ ਕਿ ਸਾਡੇ ਸ਼ਾਮ ਤਾਂ ਯਾ ਪਰਾਨਾਂ ਵਿਚ ਦੇਵਤਿਆਂ ਦਾ ਮਾਰਗ ਕਿਸ ਰਸਤੇ ਨੂੰ ਲਿਖਿਆ ਹੈ ਤਾਂ ਇਸਦਾ ਉਤ ਇਹੋ · ਹੋਵੇਗਾ ਕਿ ਅਕੇਸ਼ ਮਾਰਗ '; ਅਰਥਾਤੁ ਧਰਤੀ ਤੋਂ ਕਈ ਭਗ ਉਚੇ ਬਿਵਾਨਾਂ ਵਿਚ ਬੈਠ ਕੇ ਯਾਝਾਂ ਕਰਦੇ ਸਨ ਅਰ Original Language Digitizen Panjar