ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੫੧) ਤੋਂ ਗਇਆ । ਮੈਂ ਆਪ ਨੂੰ ਸਚ ਕਹਿਨਾ ਹਾਂ ਕਿ ਆਪ ਇਸ ਖੋਟੇ ਵਿਚਾਰ ਨੂੰ ਦਿਲੋਂ ਬਾਹਰ ਕਢ ਦਿਓ ਮਹਾਰਾਜਾ ਰਾਮਚੰਦ ਨੂੰ ਕੋਈ ਮਮੂਲੀ ਜਿਹਾ ਆਦਮੀ ਨਾ ਜਾਨੋ ਉਸਦੀ ਸੂਰਮਤਾਈ : ਬਹਾਦਰੀ ਅਰ ਧੀਰਜ ਦਾ ਅਨੁਮਾਨ ਖਰ ਅਰ ਦੁਖਨ ਦੇ ਫਲ ਤੇ ਦੇਖ ਲਓ ਉਸਦੇ ਜਾਨਮਾਰ ਤੀਰਾਂਦਾ ਹਾਲ ਪੁਛਨਾ ਹੋਵੇ ਤਾਂ ਅੰਗਦ ਤੋਂ ਮਲੂਮ ਕਰੀਏ । ਜਿਸਦਾ ਪਿਤਾ ਬਾਲੀ ਵਰਤਮਾਨ ਸਮਯ ਦੇ ਸਭਨਾਂ ਸੂਰਮਕਾਂ ਵਿਚੋਂ ਬੜਾ ਸੁਰਮਾ ਗਿਨਿਆਂ ਜਾਂਦਾਸੀ ਇਕਹੀ ਵੀਰ ਲਗਨ ਨਾਲ ਪ੍ਰਲੋਕ ਗਮਨ ਕਰ ਗਇਆ | ਆਂਦੇ ਵਾਰਤਾਲਾਪ ਤੋਂ ਬੜੇ ਭੈੜੇ ਸਗਨ ਪ੍ਰਗਟ ਹੁੰਦੇ ਹਨ ਮਲੂਮ ਹੁੰਦਾ ਹੈ ਕਿ ਆਪ ਕਾਮ ਦੇਵ ਦੇ ਵਸ ਹੋਕੇ ਵੰਸ਼ ਨੂੰ ਨਾਲ ਅਰ ਪਰਜਾ ਨੂੰ ਉਜਾੜਨ ਲਗੇ ਹੋ ਹਾਇ ! ਏਸ ਚੰਡਾਲ ਕਾਮਨੇ ਜਿਸਨੂੰ ਵਸ ਵਿਚ ਕੀਤਾ ਨਾਂ ਕੇਵਲ ਉਸਨੂੰ ਹੀ ਉਜਾੜਿਆਂ ਪੰਤੂ ਉਸਦੇ ਗੁਆਂਢੀਆਂ ਨੂੰ ਭੀ ਲੈ ਗਲਿਆਂ । ਜੇਹੜਾ ਇਸ ਦੁਸ਼ਟ ਕਰਮ ਦਾ ਸੇਵਕ ਬਨਿਆਂ ਨੇਕੀ ਦੀ ਜੜ ਪੁਟਕੇ ਬੁਰਿਆਈ ਦਾ ਸਿਰੋ ਮਨਿ ਬਨਿਆ। ਸੰਸਾਰ ਵਿਚ ਨੀਚਭਾਈ ਦੀ ਚਿਸ਼ਟੀ ਨਾਲ ਦੇਖਿਆ ਗਿਆ । ਸ਼ੋਕ ਦੀ ਜਗਾ ਹੈ ਕਿ ਆਪ ਜਿਹੇ ਲੁਧਿਮਾਨ ਗੁਨੀ ਇਸ ਚੰਡਾਲ ਕਾਮਦੇ ਫੰਦੇ ਵਿਚ ਫਸੋ । ਮੇਲੂਰ ਦੇ ਵਾਸਤੇ ਅਪਨੇ ਹਾਲ ਢੇ ਤਰਸ ਕਰੋ ਅਤੇ ਸੰਤਾਂ ਨੂੰ ਨਾਲ ਲੈ ਰਾਮਚੰਦ ਜੀ ਤੋਂ ਮਾਫੀ ਮੰਗੋ ਇਸ ਵਿਚ ਜਰਾ ਸੰਦੇਹ ਨਹੀਂ ਕਿ ਮੇਰੀਆਂ ਇਸ ਵੇਲੇ ਦੀਆਂ ਗਲਾਂ ਆਪਨੂੰ ਤਾਂ ਤੇਜ ਮਰ ਕੌੜੀਆਂ ਲਗਦੀਆਂ ਹੋ ਗੀਆਂ ਤੂ ਆਂਪ ਨੂੰ ਯਾਦ ਰਹੇ ਕਿ ਓਹ ਵੇਲਾਂ ਨੇੜ ਹੀ ਔਨ ਵਾਲਾ ਹੈ ਜਦ ਕਿ ਆਪ ਇਸ ਵੇਲੇ ਨੂੰ ਯਾਦ ਕਰਕੇ ਪਛਤ ਓਗੇ । ਅਰੇ ਮੇਰੀਆਂ ਇਨਾਂ ਗਲਾਂ ਨੂੰ ਬੜੇ ਮਾਨ ਦੀ ਨਜ਼ਰ ਨਾਲ ਯਾਦ ਕੀਤਾ ਕਰੋਗੇ ਤਾਂ ਰਾਵਨ-( ਜੋਸ਼ ਵਿਚ ਆਕੇ ) ਅਹ: ਬੇ ਸਮਝੇ ਬਸੇ ਚੁਪ ਰਹੋ !! ਜਿਆਦਾ ਬਕ ੨ ਨਾਂ ਕਰ । ਤੇਰੇ ਵਡਿਆਂ ਦਾ ਬੜਾ ਹਸ ਕੀਤਾ ਹੈ ਉਨਾਂਦੇ ਅਸਾਨ ਦੇ ਭਾਰ ਨੂੰ ਅਢੀ ਰਾਂ Original with: Language Department Punjab Digitized by: Panjab Digital Library