ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/258

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫੨ ) ਜਾਚਿਆ ਅਰ ਇਹੀ ਕਾਰਨ ਹੈ ਜਿਸਨੇ ਸਾਨੂੰ ਭੇਰੀ ਬੇਅਦਬੀ ਦੀਆਂ ਬਾਤਾਂ ਸਨਕੇ ਚੁਪ ਕਰਨ ਲਈ ਉਦਿਤ ਕੀਤਾ ਪਰ ਸ਼ੋਕ ਤੇਰੀ ਮੌਤ ਨੇ ਤੈਨੂੰ ਘੇਰਿਆ ਹੋਇਆ ਹੈ । ਨਹੀਂ ਤਾਂ ਤੇਰੀ ਇਹ ਤਾਕਤ ਕਿਥੇ ਜੋ ਇਸ ਤਰਾਂ ਨਿਰਭਯ ਹੋਕੇ ਜਿਮੀ ਅਸਮਾਨ ਦੀਆਂ ਟਾਕੀਆਂ ਪਾੜੇ' ਅਰ ਅਨਰਥ ਦੇ ਸ਼ਬਦ ਬੋਲੇ । ਮੈਂ ਸਚ ਕਹਿਨਾਂ ਹਾਂ ਕਿ ਜੇਕਰ ਹੋਰ ਕੋਈ ਇਸਤਰਾਂ ਕੰਮ ਕਰਦਾ : ਉਸੇ ਵੇਲੇ ਉਸਦੀ ਜਬਾਨ ਬਾਹਰ ਖਿਚ ਲੈਂਦਾ ਪੰਭੂ ਦੇ ਇਸ ਛੋਟੀ ਜਿਹੀ ਜਾਨ ਤੇ ਤਰਸ ਆਉਂਦਾ ਹੈ ਪਰ ਹਨ ਜੇ ਤੂੰ ਭਲਾ ਚਾਹਨਾ ਹੈ ਤਾਂ ਮੇਆਂ ਅਖਾਂ ਸਾਮਨਿਓ ਦੂਰ ਹੋਜਾ ਨਹੀਂ ਤਾਂ ਇਕੋ ਵਾਰ ਵਿਚ ਤੇਰਾ ਕੰਮ ਤਮਾਮ ਕਰ ਦਿਆਂ ਗਾਂ ਅਰ ਉਨਾਂ ਬਨਬਾਸੀਆਂ ਨੂੰ ਕਹਿ ਦੇ ਕਿ ਚਾਦਰ ਤਾਨ ਕੇ ਸਉਂ ਹਨ ਜੇਕਰ ਕੁਝ ਬਲ ਦਾ ਘੁਮੰਡ ਕਰਨ ਤਾਂ ਮੇਰੀ ਵਲੋਂ ਭੀ ਕੋਈ ਮਨਾਹੀ ਨਹੀਂ ਹੈ " | ਹਨੁਮਾਨ ( ਡਿਉੜੀ ਚੜਾਕੇ ) “ ਮੇਰਾ ਭੀ ਇਸੇ ਗੋਲ ਤੇ ਬਾਰ ੨ ਜੋਰ ਦੇਨਾ ਕਿ ਰਾਮਚੰਦ ਜੀ ਦੀ ਕੋਧ ਅਗਨੀ ਨੂੰ ਬੁਝਾ ਦਿਓ' ਇਸੇ ਲਈ ਸੀ ਕਿ ਸਾਡੇ ਵਡਆਂ ਦੀ ਆਪ ਨਾਲ ਚੀਨ ਰਾਹ ਰਸਮ ਚਲੀ ਆਉਂਦੀ ਹੈ ਨਹੀਂ ਤਾਂ ਸਾਨੂੰ ਕੀ ! ਤੁਹਾਡੀ ਵੰਸ਼ ਤੇ ਭੁਸੀਂ ਆਪ ਪਵੈ ਚੁਲੇ ਵਿਚ ਯਾ। ਚਲੋ ਮਿਟੀ ਵਿਚ ਪੰਤੁ ਇਹ ਯਾਦ ਰਖੀ ਕਿ ਜਿਨਾਂ ਜਿਨ੍ਹਾਂ ਲੋਕਾਂ ਨੇ ਰਾਮਚੰਦੁ ਦੀ ਆus ਵਿਚ ਸਹਾਇਤਾ ਕਰ ਦੁਖਦਾ ਭਾਗ ਵੰਡਿਆ ਹੈ ਉਨਾਂ ਦੀ ਜੰਗੀ ਤਾਕਤ ਨੂੰ ਦੇਖਕੇ ਬੇਅਖਿਤਿਆਰ ਕਹਨਾ ਪੈਂਦਾ ਹੈ ਕਿ ਲੰਕਾ ਦੀ ਬਰਬਾਦੀ ਅਰ ਆਪ ਦੀ ਇਜਤ ਨਸ਼ਟ ਹੋਨਦਾ ਪੂਰਾ ਪੂਰਾ ਪ੍ਰਬੰਧ ਹੋ ਚੁਕਾ ਹੈ । ਕੇਵਲ ਮੇਰੇ ਹੀ ਜਾਨ ਦੀ ਡੋਰ ਹੈ-ਨਹੀਂ ! ਨਹੀਂ !! ਇਸ ਕਰ *ਮਝੀਏ ਕਿ ਥਾਦ ਦੇ ਗੁਦਾਮ ਵਿਚ ਚਿੰਗ ਸੂਟਨ ਦੀ ਕਸਰ ਬਾਂਕੀ ਹੈ ਓਹ ਭੀ ਧਖ ਰਹੀ ਹੈ ਕੇਵਲ ਹੱਥ ਵਧਾਓਨ Tਈ ਡੇਰੇ ਹੀ ਰਹ ਗਈ ਹੈ ਕਿ ਤੁੜਾਖੁ | ੫ਖ ॥ ਦੀ ਆਵਾਜ Dis-library |