ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/276

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਕੇ ) ਨਹੀਂ ਦੁਸ਼ਮਨ ਹਨ ਆਂਪ ਦੇਖ ਚੁਕੇ ਹੋ ਕਿ ਅਕਲੇ ਰਾਮਚੰਦ ਨੇ ਚੋਦਾ ਹਰ ਰਾਕਸ਼ਸਾ ਦਾ ਨਾਮ ਨਿਸ਼ਾਨ ਮੇਟ ਦਿਤਾ ਅਰ ਹਨ ਤਾਂ ਸਾਰੇ ਬਾਨਰਦੀਪ ਵਾਲੇ ਉਨਾਂ ਦੇ ਨਾਲ ਮਦਤਰ ਜਾਨ ਕੁਰਬਾਨ ਕਰਨ ਤੇ ਤਿਆਰ ਹਨ । ਇਨਾਂ ਗਲਾਂ ਨੂੰ ਛਡਕੇ ਕੇਵਲ ਹਨੁਮਾਨ ਦੀ ਬਹਾਦੁਰੀ ਤੇ ਤਾਂ ਧਆਨ ਕਰੋ ਕਿ ਓਹ ਕਿਸ ਪ੍ਰਕਾਰ ਬਲ ਦਿਖਾਕੇ ਸਾਫ ਨਿਕਲ ਗਿਆਂ ਮੇਘਨਾਥ ਅਦਿਕ ਉਸਦਾ ਕੁਝ ਭੀ ਨ ਕਰ ਸਕੇ ਅਰ ਹਨ ਕਿਸੇ ਪ੍ਰਕਾਰ ਕਹ ਸਕਦੇ ਹਨ ਕਿ ਅਸੀਂ ਰਾਮਚੰਦ ਆਦਿਕ ਨੂੰ ਜਿਤਾਂਗੇ ਇਹ ਬਿਲਕੁਲ ਝੂਠ ਅਰ ਅਸੰਭਵ ਹੈ ਮੇਰੀ ਬੁਧੀ ਅਨੁਸਾਰ ਇਹੋ ਅਛਾ ਹੈ ਕਿ ਆਪ ਸੀਤਾ ਜੀ ਨੂੰ ਭੇਜ ਦੇਓ ਅਰ ਆਪਨੀ ਇਜਤ ਦੀ ਰਖੜਾ ਕਰੋ ਮੇਘਨਾਬ ( ਕੁਧ ਵਾਨੇ ਹੋਕੇ ) ਚਾਚਾ ਸ਼ੋਕ ! ਤੁਸੀਂ ਵਡੇ ਹੋਕੇ . ਅਜਿਹੀਆਂ ਦਿਲ ਛਡੀਆਂ ਗਲਾਂ ਕਰਦੇਹੋ ਕਿ ਦੂਸ਼ਿਮਾਂ ਦੇ ਭੀ ਹੌਸਲੇ ਢਾਹਦੇ ਹੋ ਅਜਿਹਾ ਡਰਪੋਕ ਹੋਨਾਂ ਅਛਾ ਨਹੀਂ' ਜੇਕਰ ਪਿਤਾ ਜੀ ਤੋਂ ਕੋਈ ਓਹੋ ਜਿਹੀ ਗਲ ਹੋਭੀ ਗਈ ਹੈ ਤਾਂ ਕੋਈ ਪ੍ਰਵਾਹ ਨਹੀਂ ਪਰ ਸਾਨੂੰ ਭੀ ਹੁਨ ਡਰਕੇ ਸੀਤਾ ਨੂੰ ਭੋਜਨ ਦੀ ਸਲਾਹ ਦੇਨੀ ਅਫ਼ੀ ਨਹੀਂ ਹੈ ਕਿਉਂ ਕਿ ਮਰਦ ਦੀ ਇਕ ਗਲ ਹੁੰਦੀ ਹੈ ਕਿਸਦੀ ਕੁਝ ਹੈ ਜੋ ਮੇਰੇ ਸਾਮਨੇ ਖਲੋਵੇ ਇੱ ਦੁਯਮਰਾਜ ਆਦਿਕ ਤਾਂ ਮੇਰਾਮੰਹ ਦੇਖਕੇ ਹੀ ਭਯਵਾਨ ਹੁੰਦੇ ਹਨ ` ਚਾਮਚੰਦੁ ਆਦਿਕ ਕੀ ਚੀਜ ਹਨ ??? ਭਭੀਖਨ-ਮੇਘਨਾਥ ! ਇਸ ਗੱਲ ਵਿਚ ਰਤੀ ਸੰਦੇਹ ਨਹੀਂ ਕਿ ਤੂੰ ਬੜਾ ਸੂਰਮਾ ਦਲੇਰ ਹੈ ਪਰ ਦੇਖੋ , ਧਰਮ ਸ਼ਾਸ਼ ਭੀ ਹੁਕਮ ਹੈ ਕਿ ਜੇਕਰ ਪਿ ਕੋਈ ਅਜਿਹਾ ਕੰਮ ਕਰੇ ਜੋ ਧਰਮ ਦੇ ਵਿਰੁਧ ਅਰਸ਼ਦੀ ਇਜਤ ਦੇ ਅਯੋਗ ਹੋਵੇ ਅਤੇ ਜੋ ਵੰਸ ਦੇ ਨਾਸ਼ ਦਾ ਕਾਰਕ ਹੋਵੇ ਤਾਂ ਇਸ ਦਿਸ਼ਾ ਵਿਚ ਸੰਵਾਨ ਨੂੰ ਚਾਹੀਏ ਕਿ ਮਾਤਾ ਪਿਤਾ ਨੂੰ ਸਮਝਾ ਕੇ ਸਿਧੇ ਰਸਤੇ ਪਾਨ ਜੇ ਕਰ ਓਹ ਨ ਮਨਨ ਉਨਾਂ ਤੋਂ ਵਖਰਾ ਹੀ ਹੋ ਜਾਵੇ ਇਸ ਲਈ ਹੈ ਮੇਘਨਾਥ , Original with: Language Department Punjab Digitized by: Panjab Digital Library