ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/284

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 20 ) ਓਧਰੋਂ ਕਿਲੇ ਤੋਂ ਸੈਨਾਂ ਪਤਿਆਂ ਪ੍ਰਸਤ ਅਰ ਮੇਘਨਾਬ ਆਇਕ ਦੇ ਸੁਰਮੇ ਅਰ ਬਹਾਦਰ ਸਿਪਾਹੀਆਂ ਨੇ ਭੀ . ਅਪਨੇ ਜਾਨ ਮਾਰ ਤੀਰਾਂ ਨਾਲ ਪੂਰਨ ਉਕੁ ਦੇਕੇ ਬਾਨਰ ਲੋਕਾਂ ਦਾ ਨਕ ਵਿਚ ਦਮ ਲਿਆ ਦਿਤਾ ਕੀ ਗਲ ? ਜੋ ਇਕ ਤੀਰ ਭੀ ਖਾਲੀ ਏ ਆਹ ! ਪਲ ਭਰ ਵਿਚ ਬਹਾਦੁਰਾਂ ਦੇ ਲਹੂ ਨਾਲ ਧਰਤੀ ਲਾਲ ਹੋ ਗਈ । ਮੈਂਕੜੇ ਜਖਮੀ ਘਾਇਲ ਹੋਏ ਹੋਇਆਂ ਦੇ ਜਖਮ ਅਪਨੇ ਭੁਹਾਰੇ ਚਲਾ ਚਲਾ ਹੂ ਉਛਾਲ ਰਹੇ ਹਨ ਅਰ ਕਈ ਇਕ ਅਧਮੋਏ ਹੋਏ ਧਰਤੀ ਤੇ ਤੜਪ ਰਹੇ ਹਨ ਪਰ ਬਾਨਰ ਲੋਕ ਜੰਗੇ ਵਿਚਾਰਾਂ ਦੀ ਧੁਨ ਵਿਚ ਕੁਝ ਇਸ ਪ੍ਰਕਾਰ ਮਸਤ ਹਨ ਕਿ ਉਨਾਂ ਦੀ ਵਲ ਜਰਾ ਧਿਆਨ ਨਹੀਂ ਕਰਦੇ ਹਾਂ ! ਰਾਕਸ਼ ਇਨਾਂ ਦੀ ਇਹ ਦਿਸ਼ਾ ਦੇਖ ਦੇਖ ਨਾਰੇ ਮਾਰ ਮਾਰ ਰਾਵਨ ਦੀ ਜੈਜੈ ਕਾਰ ਦੀ ਆਵਾਜ਼ ਬੁਲਾ ਰਹੇ ਹਨ। ਬਹਾਦੁਰ ਹਨੂਮਾਨ ਅੰਗਦ ਅਰ ਸਰੀਰ ਇਨਾਂ ਆਵਾਜ਼ਾਂ ਤੋਂ ਜਾਰ ਭੀ ਨਹੀਂ ਘਬਰਾਓ ਦੇ ਅਰ ਅਪਨੀਆਂ ਥਾਵਾਂ ਦੇ ਬਲ ਦਾ ਭਰੋਸਾ ਰਖਦੇ ਹੋਏ ਬੜੇ ਜੋਰ ਨਾਲ ਕਮਾਨਾਂ ਨੂੰ ਭਾਨ ਭਾਨ ਕੇ ਤੀਰਾਂ ਨੂੰ ਛਡ ਰਹੇ ਹਨ। ਜੇਕਰ ਕੁਝ ਖਿਆਲ ਦਿਲ ਵਿਚ ਆਉਂਦਾ ਹੈ ਤਾਂ ਇਹ ਕਿ ਰਾਵਨ ਦੀ ਸੈਨਾਂ ਤਾਂ ਉਚੇ ਕਿਲੇ ਦੇ ਲੋਕਾਂ ਵਿਚੋਂ ਇਨਾਂ ਦਾ ਨਿਸ਼ਾਨਾ ਬਨਾ ਰਹੀ ਹੈ ਅਰ ਇਨਾਂ ਦੇ ਵੀਰ ਵਿਅਰਥ ਜਾਂਦੇ ਹਨ ਅਰਇਹੀ ਕਾਰਨ ਹੈ ਕਿ ਹੁਨ ਸਾਹੀ ਸੈਨਾਂ ਦਰਵਾਜਿਆਂ ਤੇ ਆਕਰਮਨ ਹੋਈ ਹੈ ਕਿ ਇਨਾਂ ਨੂੰ ਤੋੜ ਕੇ ਅੰਗਦ ਚਲੇ ਜਾਨ ਭਾਵੇਂ ਰਾਕਸ਼ ਇਨਾਂ ਨੂੰ ਪਿਛੇ ਹਟਾਨ ਦੇ ਕਈ ਜਤਨ ਕਰ ਰਹੇ ਹਨ ਪੰਤੁ ਨਹੀ ! ਬਾਨਰ ਲੋਗ ਉਨਾਂ ਦੇ ਜਾਂਨ ਮਾਰ ਭੀਰਾਂ ਅਰ ਅੰਪਨੀ ਪਿਅਰੀ ਜਾਨ ਦੀ ਜਨ ਭੀ ਪ੍ਰਵਾਹ ਨਾ ਕਰਦੇ ਹੋਏ ਬੇ ਧੜਕ ਦਰਵਾਜਿਆਂ ਨੂੰ ਛੋੜ ਰਹੇ ਹਨ ਉਫ ! ਕਿਸ ਜੋਰ ਨਲ ਗੁਹਜ ਚਲਾ ਰਹੇ ਹਨ ਜਿਨਾਂ ਦੀ ਧਮਕ ਤੋਂ ਕੰਨਾਂ ਵਿਚ ਝਪੇ ਭੀ ਆਂ ਗਏ ਹਨ ਆ ਹਾ ਹਾ ! ਓਹ ਲੋਂ !! ਦਰਵਾਜਾ ਤਾਂ ਟੂਟ ਗਇਆ ਅਰ ਬਾਰ ਲੋਗ ਛਾਤੀਆਂ ਕਢੇ ਹੋਏ ਸ਼ੇਰ ਬਹਾਦੁਰ ਦੀ ਨਿਆਈ ਗਜਦੇ ਹੋਏ ਅੰਦਰ ਜਾ ਵੜੇ ਹਨ ਪਰ ਪ੍ਰਸਤ ਦੀ Original with! Language Department Punjab Digitized by: Panjab Digital Library