ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/294

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

į Bee j | ਮਹਾਰਾਜਾ ਰਾਮਚੰਦੁ ਅਰ ਲਛਮਨ ਨੂੰ ਆਰੋਗਯ ਵਿਅਸਥਾ ਵਿਚ ਦੇਖਕੇ ਮੈਨਾਂ ਪb ਅਰ ਹੋਰ ਸੈਨਾਂ ਆਦਿਕ ਦੀ ਜਾਨ ਵਿਚ ਜਾਨ ਗਈ ਅਰ ਸਾਰੀ ਛਾਉਨੀ ਵਿਚ ਖੁਸ਼ੀ ਦੇ ਨਾਰੇ ਵਜਨ ਲਗੇ ॥ (ਛਿਤਾਲੀਵਾਂ ਧਿਆਇ ॥) ਤੀਜੀ ਲੜਾਈ !!! ਦੂਜਾ ਦਿਨ ! ਬਹਾਦਰ ਹਨੂਮਾਨ ਅਰ ਧੂਮਰ ਦਿਨ ਦਾ ਪਹਿਲਾ ਪਹਿਰ ਬੀਤ ਚੁਕਾ ਹੈ ਧੁਪ ਦੀ ਤੇਜੀ ਹੌਲੀ ਹੌਲ ਵਧ ਰਹੀ ਹੈ ਸੂਰਜ ਦੀਆਂ ਭੀਖਨ ਕਿਰਨਾਂ ਇਨਾਂ ਬਹਾਦਰਾਂ ਦੀਆਂ ਤਲਵਾਰਾਂ ਤੇ ਜੋ ਮਦਾਨ ਜੰਗ ਵਿਚ ਬੜੀ ਬੇ ਦਰਦੀ ਨਾਲ ਇਕ ਦੂਜੇ ਤੇ ਵਾਰ ਕਰ ਰਹੇ ਹਨ ਪੈਕੇ ਅਤਿ ਭਯਾਨਕ · ਯ ਪ੍ਰਗਟ ਕਰ ਰਹੀਆਂ ਹਨ ਦੋਵਾਂ ਪਾਸਿਆਂ ਦੀਆਂ ਸੈਨਾਂ ਇਸ ਵੇਲੇ ਕੁਝ ਅਜਿਹੇ ਜੋਸ਼ ਵਿਚ ਹਨ ਕਿ ਨ ਬਦਨ ਦੀ ਕੁਝ ਸੁਧ ਹੀ ਨਹੀ ਹਰ ਇਕ ਸਿਪਾਹੀ ਅਪਨੀ ਪ੍ਰੀਤਗੜਾ ਪਾਲਨ ਲਈ ਲਗੇ ਹੋਏ ਹੋਏ ਹਨ-ਜੁਆਨ ਅਰ ਆਰੋਗ ਸੂਰਮਿਆਂ ਦੇ ਸੀਰ ਵਿਚੋਂ ਮੁੜਕਾ ਪਾਣੀ ਦੀ ਨਿਆਈਂ ਚਲ ਰਿਹਾ ਹੈ ਅਰ ਜਖਮੀਆਂ ਦੇ ਜਖਮ ਲਹੂਦੇ ਭੁਆਰੇ ਉਛਾਲ ਰਹੇ ਹਨ। ਪਰ ਇਹ ਲੋਕ ਸੰਮ ਕਰਨ ਦੀ ਧੁਨ ਵਿਚ ਅਜਿਹੇ ਤਤਪਰ ਹਨ ਕਿ ਇਨਾਂ ਗਲਾਂ ਦੀ ਕੁਝ ਭੀ ਪ੍ਰਵਾਹ ਨਹੀਂ ਕਰਦੇ ਅਰ ਬੜੀ ਸਾਵਧਾਨੀ ਨਾਲ ਇਕ ਦੂਜੇ ਤੇ ਵਾਰ ਕਰ ਰਹੇ ਹਨ | | ਬਹਾਦਰ ਹਨੂੰਮਾਨ ਅਪਨੀ ਫੌਜ ਦੀ ਕਮਾਨ ਬੜੀ ਬੁਧਸੰਤਾ Original with: Language Department Punjab Digitized by: Panjab Digital Library