ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/310

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Original with: (308) ਪਾਠਕ ਗਨ ! ਅਪਨੀ ਮੈਨਾਂ ਨੂੰ ਪਰਾਜਿਤ ਨਸਦਿਆਂ ਦੇਖ ਕੁੰਭਕਰਨ ਨੇ ' ਗੁਸੇ ਨਾਲ ਬੜੇ ਜੋਰਦੀ ਮੰਖ ਵਜਾਇਆ ਅਰ ਸਾਰੀ ਸੈਨਾਂ ਨੂੰ ਇਕੋ ਵਾਰੀ ਆਮਨ ਕਰਨ ਦਾ ਹੁਕਮ ਦੇ ਦਿਤਾ॥ ਕੁੰਭਕਰਨ ਕ੍ਰੋਧ ਵਿਚ ਆਕੇ ਲਛਮਨ ਵਲ ਜਾ ਲਪਕਿਆਂ ਪਰ ਉਸੇ ਵੇਲੇ ਮਹਾਰਾਜਾ ਰਾਮਚੰਦ੍ਰ ਨੇ ਸ਼ਰੂ ਦੀ ਸੇਵਾ ਅਰ ਖਾਦਾਰੀ ਲਈ ਕੜ ਕੜ ਕਰਦਾ ਬੜੇ ਜੋਰ ਨਾਲ ਇਕ ਭੀਰ ਛਡਿਆ ਜੋ ਉਸਦੀ ਸੰਗ੍ਰਾਮ ਵੇਸ਼ਨ ਨੂੰ ਲਗ ਛਾਤੀ ਨੂੰ ਚੀਰਦਾ ਹੋਇਆ ਦੂਜੇ ਪਾਸੇ ਨਿਕਲ ਗਇਆ ਅਤੇ ਕੁੰਭਕਰਨ ਬੇਹੋਸ਼ ਕੇ ਪ੍ਰਿਥਵੀ ਤੇ ਡਿਗ ਪਇਆ ਅਰ॥ ॥ ਦੋਹਰਾ ॥ ਅੰਤ ਸਮਾਂ ਪ੍ਰਲੋਕ ਕੋ ਭਇਓ ਆਨ ਤਤਕਾਲ ਗਿਰਿ ਓਧਰਾ ਤਲ ਕੁੰਭਕਰਨ ਲੀਓ ਸਾਂਸ ਅਤਿ ਸਾਲ॥ ਕੁੰਭਕਰਨ ਨੂੰ ਮਿਯੂ ਸੇਜਾ ਤੇ ਡਿਯਾਂ ਦੇਖਕੇ ਰਾਕਸ਼ਾਂ ਵਿਚ ਹਲ ਜੁਲੀ ਮਚ ਗਈ ਲੜਾਈ ਬੰਦ ਕੀਤੀ ਗਈ ਅਰ ਬਾਕੀ ਬਚੀ ਹੋਈ ਸੈਨਾਂ ਅਭੀਵ ਚਿੰਤਾਤੁਰ ਨਿਰਾਸ਼ ਹੋਈ ਹੋਈ ਰਾਵਨ ਦੇ ਕੋਲ ਚਲੀ ਗਈ॥ Language Department Punjab Digitized by: Panjab Digital Library ॥ ਚੌਪਈ ॥ ਲੰਕਾ ਰੁਤਬਾ ਟੂਟਿਓ ਆਨ। ਹੋਇ ਨਿਰਾਸ ਬੈਠੇ ਸਭ ਜਾਨ॥ ਪਇਆ ਮਲੂਮ ਹੋਵੇ ਇਹ ਹਾਲ।