ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/318

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩ ) ਨੇ ਕੋ ਜੀਵਨ ਰਹਿਸੀ ਮੇਰਾ। ਕਹੂੰ ਲੋਕ ਇਨ* ਦੋਹਨ ਡੇਰਾ ॥ ਇੰਨੇ ਵਿਚ ਰਾਵਨ ਦੀ ਬਾo ਸੋਨਾ ਭੀ ਖੁਸ਼ੀ ਦੇ ਨਾਹ ਮਾਰਦੀ ਮਾਰਦੀ ਰਾਵਨ ਦੇ ਨੇੜੇ ਜਾ ਪਹੁੰਚੀ ਓਧਰ ਜਦ ਮਹਾਰਾਜਾ ਰਾਮਚੰਦੂ ਨੇ ਸ਼ਤ ਨੂੰ ਨਾ ਦੇਖਿਆ ਤਾਂ ਸਭਨੂੰ ਦੇਖਦੇ ਹੋਏ ਲਛਮਨ ਦੇ ਨੇੜੇ ਪਹੁੰਚ ਜੋ ਇਸ ਵੇਲ ਬੇਹੋਸ਼ ਹੋਕੇ ਡਿਗਾ ਪਇਆਂ ਸੀ ਅਰ ਲਛਮਨ ਜੀ ਨੂੰ ਹੂ ਵਿਚ ਗੜੁਚ ਹੋਇਆ ਹੋਇਆ ਦੇਖਿਆਂ ਮਹਾਰਾਜਾ ਰਾਮਚੰਦ ਜੀ ਦੇਖਦੇ ਦੇਖਦੇ ਰਹ ਗਏ ਅਰ ਅਪਨੇ ਦਿਲ ਵਿਚ ਕਹਿਨ ਲਗੇ ॥ ॥ਦੋਹਰਾ ॥ ਭਾਵੀ ਅਟਲ ਬਲਹੈਧਾਰੇ ਅਤਿ ਬਹੁ ਰੂਪ। ਖਿਨ ਪਲ ਮੇਂ ਓਹਅਵਰਗੀਕਰੇਸੋਰੂਪਕਰੂ੫॥ ਇਨੇ ਵਿਚ ਸੁਖੈਨ ਅਰ ਗੁਵਾਚਾਂ ਭੀ ਆਂਗਏ ਅਰ ਉਨਾਂ ਬਹਾਦਤਾਂ ਨੂੰ ਜੋ ਥੇਹੋਸ਼ ਪਏ ਹੋਏ ਸ ਧਿਆਨ ਨਾਲ ਦੇਖਿਆ ੪ਭਕਾਲ ਬਿਨਾ ਲਛਮਨ ਦੇ ਸਭ ਦੇ ਜਖਮਾਂ ਤੇ ਜੋ ਨਾਮ ਮਾਤ ਸਨ ਤੁ ਜਹਰ ਦੇ ਕਾਰਨ ਥੇਹੋਸ਼ ਪਏ ਹੋਏ ਸਨ ਰਨ ਕਰਨੀ ਬੂਟੀ ਕੰਮ ਵਿਚ ਮਾਰੋ ਜਿਸਦੇ ਲਾਂਦਿਆਂ ਸਾਰ ਹੀ ਸਬੇ ਸੂਰਮੇ ਹੋਸ਼ ਵਿਚ ਆ ਗਏ ਤੂ ਆਹ ! ਵਲਛਮਨ ਜੀ ਦਾ ਜਖਮ ਜਿਹੀ ਗਹਿਰਾ ਸੀ ਕਿ ਦੋ ਤਿੰਨ ਪ੍ਰਕਾਰ ਦੀਆਂ ਬੂਟੀਆਂ ਜੋ ਓਥੇ ਪਈਆਂ ਹੋਈਆਂ ਸਨ ਵਰਤਨ ਵਿਚ ਇਕ ਦੂਜੀ : ਅੰਤ ਆਈਆਂ ਗਈਆਂ ਪਰ ਓਹ ਵਿਅਰਥ ! ਕੁਝ ਭੀ ਕੰਮ ਨਾ ਦੇ ਸਕਮਾਂ ਮਰ ਘਓ ਜਮਿਤ ਵਿਆਹੀ ਵਪਾਓਦੀ

  • ਅਰਥਾਤ ਰਾਮਚੰਦੂ ਅਰ ਲਛਮਨ ਦਾ

. Original with: Language Department Pub Digitized by: Panjab Digital Library