ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/328

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਹੋਸਲੇ ਨੂੰ ਦੇਖੀਏ ਕਿਸ ਫੁਰਤੀ ਨਾਲ ਅਪਨੇ ਆਪ ਨੂੰ · ਸੰਭਾਲ ਕੇ ਖੜੇ ਗਇਆਂ ਹੈ ਇਕ ਹਥ ਜ਼ਖਮ ਤੇ ਹੈ , ਅਰ ਦੂਜੇ ਨਾਲ ਤਲਵਾਰ ਚੁਕਨਾਂ ਚਾਹੁੰਦਾ ਹੈ ਪਰ ਇਸ ਵੇਲੇ ਵਿਚ ਮੇਘਨਾਥ ਨੇ ਇਕ ਹੋਰ ਵਾਰ ਬਰਛੀ ਦਾ ਇਸਦੇ ਮਥੇ ਉਤੋਂ ਕੀਤਾ ਅਰ ਨਕੁੰਭ ਨੇ ਤਲਵਾਰ ਨਾਲ ਇਸ ਦਾ ਸਿਰ ਧੜ ਤੋਂ ਵ੫ ਕਰ ਦਿਤਾ | ਆਹ ਇਸਦੀ ਇਹ ਦਿਸ਼ਾ ਅਰਬਾਨ Axi ਨੂੰ ਪਰਤ ਹੁੰਦਿਆਂ ਦੇਖ ਸਾਡੇ ਬਹਾਦਰ ਜਰਨੈਲ ਨੇ ਅਪਨੇ ਝੰਡੇ ਨੂੰ ਹਿਲਾ ਇਆ ਅਰ ਇਸ ਜੋਰ ਨਾਲ ਸੰਖ ਵਜਾਇਆ ਕਿ ਸੂਰਮਿਆਂ ਦੇ , ਦਿਲ ਦਹਿਲ ਗਏ ਹਨੁਮਾਨ ਇਕ ਤਾਂ ਅਜੇ ਨੇ ਸ਼ਕੁ ਦੀ ਸੈਨਾਂ ੪ sਰਾਂ ਦੀ ਵਰਖਾ ਕਰੋ ਰਿਹਾ ਸੀ ਤੇ ਓਏਹੀਂ_ਅਖੀ ਦੇ ਪਲਕਾਰੇ ਵਿਚੋਂ ਹੀ ਮੇਘਨਾਥ ਤੇ ਜਾਂ ਟੁਟਿਆ ਅਰ ਅਜਿਹੀ ਵੀਰਾਂ ਦੀ ਵਰਖਾ ਕੀਤੀ ਕਿ ਦੁਸ਼ਮਨ ਦੇ ਹੌਸਲੇ ਟੁਟ ਗਏ ਤੇ ਹਵਸ ਉਡ ਹਥ ਫਿਲੇ ਪੈਗਏ ਓਧਰ ਉਸਦੀ ਸੈਨਾਂਦੇ ਹੋਸਲੇ ਦੁਨੇ ਹੋ ਗਏ ਅਰ ਅਜਹੇ ਜੋਸ਼ ਵਿਚ ਆਏ ਕਿ ਮਾਕੂਮਤ ਮੁਕੁ ਦਲ ਇਕ ਪੈਰ ਭੀ ਅਗੇ ਨਾ ਵਧ 7ਕਿਆ ਬਚ ਇਕ ਇਕ ਪੈਰ ਉਖੜੇ ਜੰਗੀ ਤਕੜੀ ਦਾ ਦੂਸਾ ਛਾਬਾ ਨਿਵਿਆਂ ਅਰ ਬਾਨਣੀ ਮੈਨਾਂ ਨੇ ਰਾਕਸ਼ਾਂ ਦੇ ਆਕਮਨ ਕੀਤਾ ਬਹਾਦਰਾਂ ਦਲੇਰਾਂ ਦੇ ਨੇਜੇ ਝੁਕ ਗਏ ਅਤੇ ਛਨਛਨਾਂ ਦੀਆਂ ਹੋਈ ਮਾਂ ਭਲਵਾਰਾਂ ਸੂਤੀਆਂ ਗਈਆਂ:-- ॥ਦੋਹਰਾ॥ ਜਿਸ ਦਲ ਪਰ ਸੈਨਾਂ ਪੜੀ ਸੂਤ ਮਿਆਨ ਸੇ ਤੇਗ । ਸਬ ਸੈਨਾਂ ਕੋ ਦਲਨ ਕਰ, ਅਤਿ ਦਿਖਾਇਓ ਬੇਗੇ ॥ ਖੜਗ ਲਗੀ ਜਿਸ ਸੀਸ ਪਰ ਹੂਆ ਬਿਨਾਸਨ ਭਿੰਨ । ਹ ਬਾਜੂ ਨਹ ਧੜ ਰਹਾ ਤੁਨਕਾ ਰਹਾ ਨਚਿੰਨ ॥ ਇਕ ਛਿਨ Original with: Language Department Punjab Digitized by: Panjab Digital Library