ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/329

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.... ( ਕੇ ੧੩ ) ਭਰਕੇ ਬੀਚ ਮੈਂ ਸ਼ ਸੈਨਾਂ ਕਿਓ ਨਾਸ। ਛਿਨ ਭਿੰਨਰ ਦਲ ਰਿਪੁਨੋ ਦ੍ਰਿਸ਼ਯ ਦਿਖਾਯੋਦਾਸ ॥ ਅਨਗਿਨਤ ਬਹਾਦਰ ਇਕ ਪਲ ਦੀ ਪਲ ਵਿਚ ਯੂ ਸੋਜਾ ਤੇ ਲੇਟ ਕੇ ਦੀਨ ਦਿਲੀ ਨਾਲ ਅਪਨੇ ਪਰਮ ਭਵਾਨ ਪਿਆਰੇ ਸਾਥੀਆਂ ਨੂੰ ਦੇਖਨ ਲਗੇ । ਇ੫ ਦਿਸ਼ਾ ਨੂੰ ਦੇਖ ਕਰਕੇ ਮੇਘਨਾਥ ਦੀ ਕੋਧ ਅਗਨਿ ਭੜਕ ਉਠੀ ਅਰ ਮਕਰਾ ਕਛ ਤੇ ਸੂਈਨਾਕਛ ਆਦਿਕ ਸੈਨਾਪਤਿ ਇਸਦੀ ਸਹਾਇਤਾ ਨੂੰ ਅਪਹੁੰਚੇ ਅਰ ਅਤ ਮਹਾਂਘੋਰ ਸੰਰਮ ਹੋਨ ਲਗੀ ਆਹ ! ਇਕ ਪਾਸੇ ਥਾਂ ਲਹੂ ਦੇ ਪ੍ਰਵਾਹ ਵਿਚ ਸੂਰਜ ਦੀਆਂ ਬੀਬ ਕਿਰਨਾਂ ਅਪਨਾ ਬੈਗ ਦਿਖ ਰਹੀਆਂ ਹਨ ਅਰ ਦੂਜੇ ਪਾਸੴ ਭਾਲਵਾਰਾਂ ਅਰ ਬਛੀਆਂ ਵਿਚਾਰੇ #ਤ ਸੈਨਾਂ ਦੇ ਮਿਤ੍ਰੁ ਮਨੁਖਾਂ ਦੀ ਗਿਨਤ ਵਧਾ ਰਹੀਆਂ ਹਨ ਪਾਠੋਕ ਗਨ ! ਜਿਸ ਸੂਰਮਤਾਈ ਆਰ ਬੀਰਤਾ ਨਾਲ ਸਾਡੇ ਬਹਾਦਰ ਜਰਨੈਲ ਨੇ ਮੇਘਨਾਥ ਅਰ ਉਸਦੀ ਮੈਨਾਂ ਦਾ ਸਾਮਨਾ ਕੀਤਾ ਹੈ ਉਸਦੀ ਸਾਖੀ ਲਈ ਬਿਨਾਂ ਮਾਇਨ ਦੇ ਪਊਆਂ ਅਰ ਸੁਰਜ ਭਗਵਾਨ ਦੇ ਹੋਰ ਕੋਈ ਨਹੀਂ ਅਜਿਹੀ ਸੂਰਮਤਾਈ ਦੇ ਵੇਲੇ ਜਦੋਂ ਕਿ ਚਾਰੇ ਪਾਸਿਓ' ਤਲਵਾਰ ਚਲ ਰਹੀ ਹੈ ਨੇਜੇ ਤੇ ਨੇਜਾਂ ਅਰ ਬਰਛੀ ਤੇ ਬਰਛੀ ਪੈ ਰਹੀ ਹੈ ਬਹਾਦਰ ਲਛਮਨ ਦਾ ਰਥਵਾਹੀ ਭੀ ਰਥ ਨੂੰ ਇਸ ਤੇਜੀ ਨਾਲ ਕਲੰਕ ਲਾਓਨੇ ਹਾਂ ਇਹ ਕਦੀ ਨਹੀਂ ਹੋ ਸਕਦਾ ਸੀ ਕਿ ਉਹ ਇਸ ਹਾਲ ਨੂੰ ਜਾਨਦੇ ਅਰ ਓਥੇ ਨਾ ਪਹੁੰਚਦੇ ਉਪਰੋਕਤ ਵਰਨਨ ਤੇ ਤਨਿਕ ਧਿਆਨ ਦੇ ਨਾਲ ਬੇ ਅਖਤਿਆਰ ਕਹਿਨਾ ਪੈਂਦਾ ਹੈ ਕਿ ਹਨੂੰਮਾਨ ਜੀ ਦੋਨਾਗਿਰ ਪਰਬਤ ਤੇ ਨਹੀਂ ਗਏ ਪੰਤੂ ਓਹ ਗੇ ਮਦਨ ਯਾ ਕੰਚਨ ਗਿਰ ਪਰਬਤਸੀ ਜੋ ਹੇਮਵਾਨ ਦੇ ਕਿਸੇ ਪਰਬਤ ਦੇ ਭਾਗ ਦਾ ਨਾਓ' ਸੀ (ਦੇਖੋ ਬਾਲਮੀ ਰਾਮਾਇਦ ਲੰਕਾ ਕਾਵ ਪ੨੯੩) ਅਰ ਦੇਖੋ ਰਾਮਾਇਣ ਅੰਗੇਜੀ ਕ੍ਰਿਤ ਮਸਹੂ ਆਰ ਗੈਸੇ ਸਾਹਿਬ ਪਕਾ ੯੩ ਵਾਲਮ ਪਹਿਲਾ !! Original with: Language Department Punjab Digitized by: Panjab Digital Library