ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/331

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੨੫ ) ਬਹੁਤੀਆਂ ਨi ਕਰਨ ਦਾ ਵੇਲਾ ਨਹੀਂ ਲੈ ਸੰਭਲ ਜਾ ਇਹ ਕਿਹਾ ਅਰ ਧੜ ਧੜ ਕਰਦਾ ਇਕ ਤੀਰ ਕਮਾਨ ਤੋਂ ਛਡਿਆ ਜਿਸਨੂੰ ਉਸਨੇ ਅਪਨੇ ਤੀਰ ਨਾਲ ਕਟ ਦਿਤਾ ਅਰ ਆਪ ਬਰਛੀ ਲੈ ਕੇ ਅਗੇ ਵਧਿਆ ਇਸਨੂੰ ਵਧਾ ਦੇਥ ਲਛਮਨ ਜੀ ਨੇ ਅਪਨੇ ਰਬ ਨੂੰ ਪਿਛੇ ਹਟਾਂ ਲਇਆ ਅਰ ਉਤੋਂ ਬਲੀ ਐਨੇਕੁ ਭੀਰ ਵਰਖਾਧ ਕਿ ਉrਨੂੰ ਉਕੁ ਦੇਨ ਦਾ ਅਵਸਰ ਨਾ ਮਿਲਿਆ ਅਰ ਇਹ ਕਿ ਇਕ ਤੀਰ ਉਸਦੀ ਛਾਤੀ ਦੇ ਵਿਚ ਲਗਾ ਜੋ ਕਿ ਯੁਧ ਵੇਸਨ ਨੂੰ ਕਟ ਇਸ ਦੀਆਂ ਹਡੀਆਂ ਨੂੰ ਤੋੜਦਾ ਹੋਇਆਂ ਪਾਰ ਹੋ ਗਇਆ ਪਰ ਬਹਾਦਰ ਮੇਘਨਾਥ ਨੇ ਸੰਭਲ ਕੇ ਮ ਅਸ ( ਸ਼ਹਿਰੀ ਤੀਰ ) ਛਡਿਆ ਜੋ ਲਛਮਨ ਦੇ ਤੀਰ ਨਾਲ ਕਰ ਖਾ ਨਿਕ ਹੋ ਗਇਆ ਹੁਨ ਇਸ ਨੇ ਦੂਜਾ ਤੀਰ ਕਮਾਨ ਤੋਂ ਛਡਨਾਂ ਚਾਹਿਆਂ ਹੀ ਸੀ ਕਿ ਐਨੇ ਵਿਚ ਲਛਮਨ ਜੀ ਦਾ ਲਖਯ ਬੇਪੀ ਤੀਰ ਇਸਦੇ ਮੋਢੇ ਨੂੰ ਵਿਨ ਇਸਦੀ ਬਾਂਹ ਨੂੰ ਕਟ ਗਇਆ ਅਰ ਦੂਜੇ ਤੀਰ ਨੇ ਸਿਰ ਨੂੰ ਧੜੋ ਵਖ ਕਰ ਆਤਮਾ ਨੂੰ ਸ਼ਾਂਤੀ ਪਦ ਪ੍ਰਾਪਤ ਕਰਾ ਦਿਤਾ ਬਸ ਫੇਰ ਕੀ ਸੀ ਸਾਰੀ ਸੈਨਾਂ ਵਿਚ ਥਰਥਲੀ ਮਚ ਗਈ ਬਹਾਦਰਾਂ ਦੇ ਹੌਸਲੇ ਜੋ ਪਹਿਲਾਂ ਤੋਂ ਹੀ ਢਠੇ ਹੋਏ ਸਨ ਟੁਟ ਗਏ ਅਰ ਬਹੁਤ ਸਾਰੇ ਸੋਦਾਰਾਂ ਦੀ ਅਖੀ ਦੇਖੀ ਮੋਨੂੰ ਦੇਖਕੇ ਰਹ ਗਏ ਅਰ ਬਿਨਾਂ ਨਸ ਜਾਨ ਤੋਂ ਹੋਰ ਕੋਈ ਸਾਧਨ ਨਾ ਬਨ ਆਇਆ ਐ ਲੋ ਦੇਖੀਏ ! ਰਾਵਨ ਦੀ ਸੈਨਾਂ ਕਿਸ ਪ੍ਰਕਾਰ ਘਬਰਾਈ ਹੋਈ ਸੀ ਜਾਰਹੀ ਹੈ ਅਰ ਬਾਨਰੀ ਯੋਨ ਇਸਦਾ fਛਾ ਕਰ ਰਹੀ ਹੈ | ( ਜਵਾਂ ਧਿਆਯਾ ) ਅਸ਼ਟਮ ੮ ਦਿਵਸ ਸੰਗ੍ਰਾਮ ॥ਦੋਹਰਾਂ | ਰਖਯਕ ਲੰਕਾ ਨਗਰ ਜੋ ਰੋਵਤ ਦਾਰੇ ਠਾਨ Original with: Language Department Punjab Digitized by: Panjab Digital Library