ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਦ ਇਸਤੋਂ ਵੇਹਲੀ ਹੋਈ ਭਦ ਵੀ ਬਸੰਤਮਾਲਾਂ ਦੇ ਸਿਵਾ ਓਥੇ : ਕਸੇ ਨੂੰ ਨ ਵੇਖ ਤਾਂ ਮਨ ਵਿੱਚ ਕੋਈ ਵਿਚਾਰ ਆਉਨ ਲੱਗੇ ਕਈਹ ਦੇ ਖਿਆਲੀ ਘੋੜੇ, ਇਸ ਗਲ ਦਾ ਕਾਰਣ ਮਲੂਮ ਕਰਨ ਲਈ ਕਿ ਪਵਨ ਜੀ ਇਥੇ ਕਿਉਂ ਨਹੀਂ ਆਏ ਦ੩ਉਨ ਲੱਗੀ ਪਰ ਕੁਝ ਸਮਝ ਵਿਚ ਨ ਆਯਾ, ਅੰਤ ਨੂੰ ਜਦ ਅੱਧੀ ਰਾਤ ਬੀਤ ਗਈ ਤਾਂ ਬਸੰਤਮਾਲਾ ਨੂੰ ਕਹਨ ਲੱਗੀ । . ਅੰਜਨਾਂ ਦੇਵੀ-ਸਖੀ ਭਲਾ ਤੂੰ ਦਸ ਸਕਨੀ ਹੈ ? ਕਿ ਸਵਾਮੀ , ਜੀ ਕਿਉਂ ਨਹੀਂ ਆਏ ! ਅਤੇ ਮੈਨੂੰ ਏਸ ਮਹਲ ਵਿਚ ਕਿਉਂ ਰਖਿਆਂ ਹੈ । : ਬਸੰਤ ਮਾਲ-ਅੰਜਨਾਂ ਦੇਵੀ ! ਕਿਉਂ ਘਬਰਾਨੀ ਹੈ ਓਹਨਾਂ ਨੂੰ ਕੁਝ ਕੰਮ ਬਨ ਗਯਾ ਹੋਵੇਗਾ ਏਸ ਕਰਕੇ ?ਹੀਂ ਆ ਸਕੇ ਅਤੇ ਇਹ ਬਹੁਤਿਆਂ ਰਾਜ ਕੁਮਾਰਾਂ ਦਾ ਨੇਮ ਹੈ ਕਿ ਵਿਵਾਹ ਤੋਂ ਪਿਛੋਂ ਮਾਂ ਪਿਉ ਤੋਂ ਅਲਗ ਰਹਿਨਾ ਚਾਹੁੰਦੇ ਹਨ ਕੀ ਜਾਨੀਏ ॥ ਓਹਨਾਂ ਨੇ ਭੀ ਏਸੇ ਕਰਕੇ ਤੁਹਾਨੂੰ ਏਸ ਮੋਹਲ ਵਿਚ ਭੇਜ ਦਿੱਤਾ ਹੋਵੇ it ਅੰਜਨਾਂ ਦੇਵੀ-ਮੇਰਾ ਵਿਚਾਰ ਸੀ ਕਿ ਮੈਂ ਬੜੀ ਭਾਗਵਾਨ ਹਾਂ ਜੋ ਅਜੇਹੀ ਸੱਸ ਮਿਲੀ ਹੈ ਜਿਸਦੇ ਮਿਲਨ ਨਾਲ ਇੱਕ ਹੀ ਦਿਨ ਵਿੱਚ ਮੈਨੂੰ ਅਪਨੀ ਮਾਂ ਭੁਲ ਗਈ, ਜੋ ਮੈਂ ਓਹਦੇ ਪਾਸ ਹੀ ਰf ਦੀ ਤਾਂ ਕਹੀ ਚੰਰ ਰਾਲ ਸੀ । fਪਿਆਰੀ ! ਇਸ ਗੱਲ ਨੂੰ ਸੋਚਕੇ ਕਿ ਜਦਤੋਂ ਮੈਂ ਆਈਹਾਂ ਸਵਾਮੀ ਜੀਨੇ ਤਾਂ ਮੇਰੇ ਨਾਲ ਗੱਲਭੀ ਨਹੀਂ ਕੀਤੀ ਅ੪ ਨਹੀਂ ਹੁਨ ਤੀਕ ਏਥੇ ਆਏ ਹੀ ਹਨ ਮੈ' ਦੇ ਖਿਆਲ ਨੂੰ ਕਿਸਤਰਾਂ ਠੀਕ ਸਮਝ, ਕਿ ਓਹਨਾਂ ਨੇ ਅਪਨੇ ਰਹਿਨ ਲਈ ਏਹ ਮੈਹਲ ਪਸੰਦ ਕੀਤਾ ਹੈ, ਭੈਨ ਇਸ ਵਿਚ ਜਟੂਰ ਕੁਝ ਨਾ ਕੁਝ ਭਦ ਹੈ 11 ' ਇਹ ਕਹਕਰ ਕਰਤਾਰ ਜਾਨੇ ਕੀ ਮਨ ਵਿਚ ਆਇਆ ਕਿ ਅੱਖਾਂ ਤੋਂ ਅਬ ਨਿਕਲ ਪਏ ਅਤੇ ਬੜੀ ਬੇਚੈਨ ਹੋ ਗਈ . . ਬਸੰਤ ਮਾਲਾ ਨੇ ਬਹੁਖੇਰਾ ਜਨ ੩ ਕਿ ਕਿਸ ਵਰਗ Original with: Language Department Punjab Digitized by: Panjab Digital Library