ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਝਾ ੧੪ ਝ , ਘ . ( ੩੫ ) ' ਚੰਗੀ ਤਰਾਂ ਮਲਮ ਹੈ ਕਿ ਤੇਰਾ ਕੋਈ ਦੋਸ਼ ਨਹੀਂ ਪਰ ਕੀ ਕਰਾਂ ਮੋਰਾਂ , ਗੱਲ ਕੌਨ ਸਨਦਾ ਹੈ ਹੁਨ ਤਾਂ ਈਸ਼ੁਰ ਦੇ ਬਿਨਾਂ ਕੋਈ ਆਸਰਾਂ ਨਹੀਂ ਇਸਨੂੰ ਬੇਹਾਲ ਹੋਨ ਨਾਲ ਤਾਂ ਕੁਝ ਨਹੀਂ ਬਨਨਾ ! ਪਿਆਰੀ ! ਤੂੰ ਆਪ ਗਿਆਨੀ ਹੈਂ ਬਹਤੇ ਕਹਨ ਦੀ ਕੋਈ ਲੋੜ ਨਹੀਂ, ਜਣ ਸੋਚੇ ਤਾਂ ਹੀ ਮੈਂ ਕੀ ਕਰ ਸਕਨੀ ਹਾਂ ਇਸਤੋਂ ਸਿਵਾ ਕਿ ਭੈਨੂੰ ਵੇਖਕੇ ਰੋ ਰੋਕੇ ਬੇਹਾਲ ਹੋਵਾਂ । ਇਹ ਕਹਕੇ ਮੁੰਹ ਵਿੱਚ , ਪਾਨੀ ਪਾਇਆ ਸਿਰ ਨੂੰ ਹਿਲਾਇਆ ਤਾਂ ਅੰਜਨਾਂ ਦੇਵੀ ਨੇ ਅੱਖਾਂ ਦਾ ਖੋਲੀਆਂ ਅਤੇ ਉਸ ਵਲ ਵੇਖਿਆ ਤਾਂ ਬਸੰਤ ਮੀਲਾਂ ਨੇ ਕਹਿਆ ਜਾ ਵੀ ਛਾਤੀ ਤੇ ਪੱਥਰ ਦੇ ਅਤੇ ਈਸ਼ਰ ਦਾ ਭਰੋਸਾ ਰੱਖ, ਵੇਖ ਗਿਅਨੀ ਓਹ . ਦੀ ਹੀ ਹੈ ਜਹੜਾ ਦੁਖ ਵੇਲੇ ਧੀਟਜ ਰਖ ਕੀ ਰੇਨੂੰ ਮਹੱਦਰ ਪੁਰ ਖ਼ਪਨੇ ਤੋਂ , ਲਾ ਬਾਗ ਦੀ ਓਹ ਗਲ ਜੇਹੜੀ ਤੂੰ ਸਰ ਕਰਨ ਦੇ ਵੇਲੇ ਆਖਦੀ ਹੁੰਦੀ ਏ ਮੈਂ ਭੁੱਲ ਗਈ ਹੈ, ਜੋ ਸੁਖ ਦੁਖ ਨੂੰ ਸ਼ਰੀਰ ਦਾ ਭੋਗ ਜਾਨਕੇ ਈਸ਼ਰ ਪੁਰ ਭਰੋਸਾ ਰਖਦਾ ਹੈ ਓਹੋ ਸੁਖ ਪਾਉਂਦਾ ਹੈ ਇਹ ਸੁਨਕੇ ਅੰਜਨਾ ਦੇਵੀ ਨੇ ਡਾਢੀ ਧੀਮੀ ਅਵਾਜ ਨਾਲ ਆਖਿਆ ਮੈਂ ਸਬ ਕੁਝ ਜਾਨਨੀ ਹਾਂ ਪਰ ਕੀ ਕਰਾਂ ਮਨ ਨਹੀਂ ਮਨਦਾ ਮੈਂ ਤਾਂ ਮਨ ਨੂੰ ਬਥੇਰਾ ਸਮਝਾਨੀ ਹਾਂ ਕਿ ਇਹ ਕਿਸੇ ਦਾ ਦੋਸ਼ ਨਹੀਂ ਅਪਨੇ ਹੀ ਕਰਮਾਂ ਦਾ ਫਲ ਹੈ ਪਰ ਜਦ ਓਸ ਦਾਸੀ ਦੀ ਗੱਲ ਯਾਦ ਆਉਂਦੀ ਹੈ ਮਨ ਘਬਰਾ ਜਾਂਦਾ ਹੈ ਅਤੇ ਮੈਂ ਬੇਵਸ ਹੋ ਜਾਨੀ ਹਾਂ । ਹੋਰ ਤਾਂ ਕੁਝ ਨਹੀਂ ਪਰ ਏਸ ਰਲ ਦੀਆਂ ਹੁੰਬਾਂ ਉਠਦੀਆਂ ਹਨ ਕਿ ਓਹ ਕੀ ਅਜੇਹੀ ਗੱਲ ਸੀ ਜਿਸਨੇ ਪਾਣuਤਿ ਸਾਮੀ ਜੀ ਤੋਂ ਅਜੇ ਪੁਲਿਗੜਾ ਕਰਾਈ ਅਤੇ ਮੈਨੂੰ ਉਨ੍ਹਾਂ ਨੇ ਪਨ ਸਮਝਿਆ ਜਿੱਥੋਂ ਚੀਕ ਮੈਂ ਸੋਚਨੀ ਹਾਂ ਏਥੇ ਕੀ ਪੇਕੇ ਵੀ ਕਦੇ ਅਜੇਹੀ ਗੱਲ ਜੁਬਾਨੋਂ ਨਹੀਂ ਕੱਡੀ ਜੋ ਦੁਜੇਨੂੰ ਗੁੱਸੇ ਕਰਨਵਾਲੀ ਹੋਵੇ, ਅਤੇ ਸ਼ਾਮੀ ਜੀ ਦੇ ਨਾਲ ਜਾਂ ਉਨ੍ਹਾਂ ਦੇ ਬਾਰੇ ਵਿੱਚ ਤਾਂ ਕਿਸੇ ਨਾਲ ਗੱਲ ਕਰਨ ਦਾ ਭੀ ਸਮਾਂ ਅਜੇ ਨਹੀਂ ਮਿਲਿਆ ਓਹ ਗੁੱਸੇ ਉਂ ਹੋ ਗਏ !ਯ! ਕੁਝ ਸਮਝ ਵਿੱਚ ਨਹੀਂ ਆਂਓਦਾ ਕਿ ਏਸ ਗੁੱਸੇ ਦਾ ਸਬੱਬ ਕੀ ਹੈ॥ ਬਸੰਤੁ ਮਾਲਾ-ਜੋ ਕੁਝ ਤੂੰ ਆਖਨੀ ਹੈ ਸਬ ਠੀਕ ਹੈ ਅਤੇ ਏਧੇ ਵਿੱਚ ਵੀ ਜਰ ਝੂਠ ਨਹੀਂ ਕਿ ਤੂੰ ਬੇਕਸੂਰ ਹੈ ਪਰ ਘਬਰਾਇਆਂ ਕੀ ਬਨਦਾ ਹੈ ॥ . ਘy &ਮਤ ੧ . ਤੇ ਸ਼ਾਮੀ ਜੀ ਨੂੰ

ਭੀਕ ਮੈਂ ਸੋਚਦਾ ਅਤੇ ਮੈਨੂੰ ਓਨਾਂ

Chinal with: guage Department Punjab Digitized by: Pajab Digital Library