ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੨ ) . ਬੜਾ ਸੰਦ ਹੈ, ਕਹੀਆਂ ਅੱਛੀਆਂ ਅਮਾਰਤਾਂ ਹਨ ਤੇ ਦਲਾਨ ਵਿੱਚ ਕਿਹਾ ਸੰਦੁ ਫ਼ਰਸ਼ ਹੋਇਆ ਹੋਯਾ ਹੈ ਅਰ ਬੜਾ ਸੋਹਨਾ ਗਲੀਚਾ ਵਿਛਿਆ ਹੋਇਆ ਹੈ, ਜਿਸ ਉੱਤੇ ਬੜੀ ਸੋਹਨੀ ਲਾਲ ਮਖ਼ਮਲ ਦਾ ਗਦੇਲਾ ਪਿਆ ਹੈ ਜਿਸ ਉੱਤੇ ਰਾਨੀ ਕੇਭੂਮ ਕੀਯਾ ਲਾਏ ਬੈਠੀ ਹੈ ਅਤੇ ਇੱਕ ਟੈਹਲਨ ਭੀ ਹਥ ਜੋੜੇ ਅੱਗੇ ਖਲੋਤੀ ਹੋਈ ਹੈ। ਇਹਨੂੰ ਤੇ ਅਸੀ ਪਛਾਨਨੇ ਭੀ ਹਾਂ ਅੱਗੇ ਕਦੀ ਜਰੂਰ ਦੇਖੀ ਹੋਈ ਹੈ ਓਹੋ ! ਇਹ ਤਾਂ ਲਲਤਾ ਹੈ ਜਿਸਨੂੰ ਪਹਿਲੇ ਅਸਾਂ ਅੰਜਨਾਂ ਦੇਵੀ ਕੋਲ ਛੱਸੀ, ਠੀਕ ! ਇਹ ਓਹੋਹੀ ਹੈ, ਓਹ ਵੇਖੋ ! ਰਾਨੀ ਕੇਚੂਮਤੀ ਭੀ ਬੜੀ ਸਜ ਧਜ ਨਾਲ ਸੁੰਦਰ ਕਪੜੇ ਪਾਏ ਬੈਠੀ ਹੈ ਅਭੋ ਲਲਿਤਾ ਦੇ ਮੂੰਹ ਵੱਲੋਂ ਵੇਖਕੇ ਡਿਉੜੀ ਚੜਾਕੇ ਆਖ ਰਹੀ ਹੈ ॥ | ਰਾਨੀ-ਕੀ ਇਹ ਸੱਚੀ ਗੱਲ ਹੈ ਕਿ ਅੰਜਨਾਂ ਨਿਕਲ ਜਾਨ ਦੀ ਦਲੀਲ ਕਰ ਰਹੀ ਹੈ ਅਤੇ ਸਾਰਾ ਧਨ ਪਦਾਰਥ ਬੇਅਰਥ ਲੁੱਟਾ ਰਹੀ ਹੈ | ਲਲਿਤਾ-ਹਾਂਜੀ ! ਮੈਂ ਭੀ ਤਾਂ ਇਸ ਪ੍ਰਕਾਰ ਹੀ ਸੁਨਿਆ ਹੈ॥ ਕੀ ਇਹ ਨਨਦਿਆਂ ਹੀ ਰਾਨੀ ਦਾ ਮੂੰਹ ਗੁੱਸੇ ਨਾਲ ਲਾਲ ਹੋ "ਗਿਆਂ ਅਤੇ ਸਿਰ ਚਕਰਾ ਗਿਆ ਤਾਂ ਸਿਰ ਨੂੰ ਨਵੇ ਕਰ ਊਧੀ ਪਾਕੇ ਚਿਰ ਤਕ ਕੁਝ ਸੋਚਦੀ ਰਹੀ ਫੇਰ ਗੁੱਸੇ ਦੀ ਆਵਾਜ਼ ਨਾਲ ਲਲਿਤਾ ਵਲ ਵੇਖਕੇ ਕਹਨ ਲੱਗੀ ਰਾਨੀ-ਜਾਓ ਸਾਡੀ ਪਾਲਕੀ ਲਿਆਓਨ ਲਈ ਹੁਕਮ ਦਿਓ । ਲਲਿਤ--ਸਤੇ ਬਚਨ ਇਹ ਕਹਕੇ ਦੌੜੀ ਗਈ ਅਰ ਥੋੜੇ ਚਿਰ ਪਿਛੋਂ ਆਕੇ ਕਹਿਨ ਲੱਗੀ it ਲਲਿਤਾ-ਮਾਤਾ ਜੀ ਪਾਲਕੀ ਆਗਈ ਹੈ ॥ ਰਾਨੀ ਓਸੇ ਵੇਲੇ ਪਾਲਕੀ ਵਿੱਚ ਬੈਠ ਅੰਜਨਾਂ ਦੇ ਮੈਹਲ ਨੂੰ ਗਈ ਜਿਉਂ ਇਸ ਦਲਾਨ ਵਿੱਚ ਪੈਰ ਪਾਇਆਂ ਅੰਜਨਾਂ ਦੂਰੋਂ ਹੀ ਦੇ ਕੇ ਦੌਝ ਅਰ ਅਪਨਾ ਸਿਰ ਸੱਸ ਦੇ ਚਰਣਾਂ ਪਰ ਧਰਿਆ, ਅਤੇ Original with: Language Department Punjab Digitized by: Panjab Digital Library