ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੬ ) ਤੇ ਤੁਹਾਨੂੰ ਸਾਰਾ ਹਾਲ ਮਲੂਮ ਹੋਗ' ਹੁਨ ਖਿਮਾਂ ਕਰੋ ॥ ਚਾਹੀਦਾ 8 ਏਹ ਸੀ ਕਿ ਅੰਜਨਾਂ ਦੇਵੀ ਦੀ ਹਲੀਮੀ ਰਾਨੀ ਦੇ ਗੁੱਸੋਨੂੰ ਟਾਲ ਦੀ ਪਰ ਏਸ ਵਲੇ ਓਹ ਓਲਟਾ ਗੁੱਸੇ ਦੀ ਅਗ ਉਤੇ ਭੇਲ ਦਾ ਕੰਮ ਦੇ ਗਈ ਅਰ ਲਾਲ ਅੱਖਾਂ ਕੱਢਕੇ ਰਾਨਾਂ ਆਂਖਨ ਲੱਗੀ। ਰਾਤ ਦੇ ਦੇ ਮਨ ਵਿੱਚ ਏਹ ਹੋਵੇਗਾ ਕਿਏਥੇ ਰਹਕੇ ਏਹਨਾਂ ਦੇ ਖਾਨਦਾਨ ਨੂੰ ਕਲੰਕ ਲਾਵਾਂ ਤੇ ਪਵਨ ਦਾ ਨਾਂ ਬਦਨਾਮ ਕਰਾਂ ) ਭਲਾਂ ਮੈਂ ਏਹ ਕਦ ਕਰਨ ਦੇਨ ਲੱਗੀ ਹਾਂ (ਟੈਹਲਨ ਵੱਲ ਵੇਖਕੇ ਜਾ ਸਕੇ #ਪਾਲਕੀਰਥ ਲੈਆ ਮੈਂ ਹੁਨੇਏਸ ਦਾ ਝਗੜਾ ਚੁੱਕਦਿਆਂ ਅੰਜਨਾਂ ਦੇਵੀ ( ਕੈਮਦੀ ਹੋਈ) ਮਾਤਾ ਜੀ ਜਦ ਤੀਕ ਸ਼ਾਮੀ ਜੀ ਯੁੱਧ ਤੋਂ ਮੁੜਕੇ ਨਹੀਂ ਆਉਂਦੇ ਮੈਂਨੂੰ ਏਥੇ ਹੀ ਰਹਿਨ ਦੀ ਆਗੜਾ ਦਿਓ ਮੈਂ ਹਿਲਨਾਂ ਵਾਂਗੂੰ ਆਪ ਦੀ ਟਹਲ ਕਰਾਂਗੀ, ਪੇਕੇ ਜਾਨ ਤੋਂ ਮੇਰੀ ਡ ਵੀ ਬਿਇਜ਼ਤੀ ਹੋਵਗੀ ॥ ਰਾਨੀ- ਚੰਗੀ ਕਹੀ ! ਬੜੀ ਚ ਤੁਟਹੈਂ ਪਕੇ ਜਾਨ ਨਾਲ ਵਾਂ ਭੇਰੀ ਬਿਇਜ਼ਤੀ ਹੁੰਦੀ ਹੈ ! ਬੇਸ਼ਰਮੇਂ! ਓਸ ਵੇਲੇ ਸੋਚਦੀਓਂ ਤੇਰੇ ਏਥੇ ਰਹਿਨ ਵਿਚ ਜੇਹੜੀ ਸਾਝੀ ਬਦਨਾਮੀ ਹੋਵੇਗੀ ਉਸਦਾਂ ਖਿਆਲਾ ਤੇ ਨਹੀਂ ਆਉਂਦਾ ! ਜਾਂ ਦੂਰ ਹੋ ਬਕਵਾਸ ਨ ਚਰli | ਏਨੇ ਵਿੱਚ ਲੌਢੀ ਨੇ ਆਕੇ ਕਿਹਾ • ਮਾਤਾ ਜੀ ੫੩x7 ਰਥ ਦਰਵਾਜੇ ਅੱਗੇ ਆ ਖਲੋਤਾ ਹੈ ਅਤੇ ਇਹ ਕਪੜੇ ( ਅੰਜਨਾਂ ਵਲ ਵੇਖਕੇ ) ਇਸਦੇ ਲਈ ਲਿਆਈ ਹਾਂ ਇਹ ਕਿਹਾ ਅਰ ਅੰਜਨਾਂ ਦੇ ਅੱਗੇ ਰਖਕੇ ਪਹਿਨਨ ਲਈ ਸੈਨਤ 6-7 ॥ ਜਿਸ ਵੇਲੇ ਲੌਢੀ ਨੇ ਕਾਲੇ ਕਪੜੇ ਅੰਜਨਾਂ ਦੇ ਅੱਗੇ ਉਨ ਲਈ ਰਖੇ ਤਾਂ ਅਜਨਾ ਬਹੁ ਕੁ ਘਬਰਾਈ ਹੋ ਤਾਂ ਕੁਝ ਨਾਂ ਬੋਲੀ ਪਰ ਅੱਖਾਂ ਤੋਂ ਛਮ ਛਮ ਕਰਦੇ ਅਥਰੂ ਚਰਨ ਲਗ

  • ਇਹ ਇਕ ਤਰ੍ਹਾਂ ਦਾ ਹਥ ਸੀ ਜਿਸ ਦਾ ਸਾਰਾ ਸਮਯਾਨ ਕਲਾ ਹੁੰਦਾ ਸੀ ਬਦਚਲਨ ਵੀਮੀ ਨੂੰ ਇਸ ਵਿੱਚ ਬਠਾਕੇ ਦੇਸ 4. ਨਿਕਾਲਾ ਦਿੱਤਾ ਜਾਂਦਾ ਸੀ ।

Language Department Punjab Digitized by: Panjab Digital Library