ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੬ ) ਬੋਲ ਕਬੋਲ ਨ ਬੋਲਗੇ ਪਤਿਤਾ ਮੈਂ ਨਾਰ, ਕਠੋਰਬਚਨ ਕਿਉਂ ਬੋਲਤੀ ਦਾਸੀ ਜੀਭ ਸੰਭਾਗ ਬਿਪਤ ਵਹੂਨੀ ਮੈਂ ਫਿਰੂ ਨਿਰ ਦੋਸ਼ਨ ਹੂੰ ਨਾਰ, ਕਰਮਰੇਖਪਿਆਰੀਨਮੁੜੇਜੋਲਿਖਿਆਤਾ ਮਾਤਾ ਦਾ ਅੰਤਮ ਵਚਨ ਸੁਨਕਰ ਅੰਜਨਾ ਦੀ ੨ ਬੂਹਿਓ ਨਿਕਲਕੇ ਥੜੀ ਦੂਰ ਹੀ ਗਈ ਹੋ ਗੀ ਕਿ ਇੱਕ ਪਰਸ ਜਿਸਦੀ ਉਮਰ ਚਾਲੀ ਪੰਜਾਹ ਵਰਿਆਂ ਦੇ ਘੱਟ ਨਹੀਂ ਹੈ ਅਤੇ ਬੜੀ ਸੰਦ ਪੁਸ਼ਾਕ ਪਾਈ ਹੋਈ ਹੈ ਆਉਂਦਾ ਹੋ ਆ ਆ ਜਿਸਨੂੰ ਵੇਖ ਦਿਆਂ ਹੀ ਅੰਜਨਾ ਦੀਆਂ ਚੀਕਾਂ ਨਿਕਲ ਗਈਆਂ ਅਤੇ ਬੇਸੁਧ ਹੋ ਕੇ ਓਸਦੇ ਗਲ ਨਾਲ ਚੰਮੜਕੇ ਰੋ ਲੱਗ ਪਈ, ਜਿਸ ਦੇ ਵਿਰਪ ਨੂੰ ਸੁਨਕੇ ਉਸ ਪੁਰਸ਼ ਦਾ ਮਨ ਭਰ ਆਇਆ, ਅਤੇ ਅਖਿਆਂ ਵਿੱਚ ਅਥਰੂ ਭਰ ਆਏ ਦੇਖੋ ਇੱਕ ਹੱਥ ਓਸਦੇ ਸਿਰ ਪੂਰ ਰਖਿਆ ਹੋਇਆ ਹੈ ਅਤੇ ਦੂਜਾ ਲੱਕ ਤੇ ਹੈ ਅਤੇ ਮੁੰਹੋ ਆਖ ਰਿਹਾ ਹੈ ਕਿ ਉ• ਐਵੇਂ ਰੋਕੇ ਬੇਹਾਲ ਹੁੰਦੀ ਜਾਨੀਏ ਹੁਨ ਹੋਇਆਂ ਤਾਂ ਕੁਛ ਨਹੀਂ ਬਣਨ ਅਤੇ ਨਾਲੇ ਏਧਰ ਓਧਰ ਭੀ ਭਕ ਲੈਂਦਾ ਹੈ ਕਿ ਇਸਨੂੰ ਕਿਸੇ ਦਾ ਡਰੋ ਭੀ ਜਰੂਰ ਹੈ। ਪਾਲਕ ਗੁਣ ! ਤੁਸੀ ਹਰਾਨ ਹੋਵੋਗੇ ਕਿ ਇਹ ਆਦਮੀ ਕੌਨ ਹੈ ਜੇਹੜਾ ਅੰਜਨਾਂ ਦੇਵੀ ਦੀ ਹਾਲਤ ਪੁਰ ਰੋ ਰਿਹਾ ਹੈ ! ਆਓ ਅਸੀ ਭੁਹਾਨੂੰ ਦਸੀ ਇਹ ਜਨਾਂ ਦੇਵੀ ਦਾ ਭਰਾ ਸੱਨ ਕੀਤੀ ਹੈ ਜੇਹੜਾ ਸਬੱਬ ਨਾਲ ਇਸਨੂੰ ਏਥ ਮਿਲ ਗਿਆ ਹੈ, ਸ਼ ਸੁਨੋ ਭੇ ਸਹੀ ਇਹ ਕੀ ਆਖ ਰਿਹਾ ਹੈ। ਪਨ ਕੀਰਤੀ-ਅੰਜਨਾ ! ਤੇਰੀ ਏਹ ਦਸ਼ਾ ਵੇਖ ਕੇ ਮੇਰੇ ਮਨ ਕੁ ਬੜੀ ਚੋਟ ਲੱਗ ਹੈ ਅਤੇ ਮੇਰਾ ਹਰ ਦਾ ਟੂ ਡੇ ਟੁਕੜੇ ਹੋ ਗਿਆ ਹੈ ਪਰ ਅਜੇਹੇ ਵੇਲੇ ਏ ਸ ਭਾਲ ਵਿੱਚ ਮੈਂ ਭਤੀ ਸਹਾਇਤਾ ਨਹੀਂ Original with: Language Department Punjab Digitized by: Panjab Digital Library